ਪੰਜਾਬ

ਪੰਜਾਬ ਦੇ 5 ਨਗਰ ਨਿਗਮਾਂ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ

ਸਥਾਨਕ ਸਰਕਾਰ ਵਿਭਾਗ ਨੇ ਪੰਜਾਬ ਨਗਰ ਨਿਗਮਾਂ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ । ਜਾਰੀ ਨੋਟੀਫਿਕੇਸ਼ਨ ਚ ਅੰਮ੍ਰਿਤਸਰ , ਜਲੰਧਰ , ਫਗਵਾੜਾ , ਪਟਿਆਲਾ ਤੇ ਲੁਧਿਆਣਾ ‘ਚ ਨਵੰਬਰ 2023 ਦੇ ਪਹਿਲੇ 15 ਦਿਨਾਂ ਚ ਚੋਣਾਂ ਦਾ ਐਲਾਨ ਕੀਤਾ ਗਿਆ ਹੈ ।

 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!