ਸੀ ਬੀ ਆਈ ਵਲੋਂ ਸਾਬਕਾ ਸਪੀਕਰ ਰਾਣਾ ਕੇ ਪੀ ਖਿਲਾਫ ਕਾਰਵਾਈ ਦੀ ਹਦਾਇਤ ਨੂੰ ਕੈਪਟਨ ਸਰਕਾਰ ਨੇ ਰੱਖਿਆ ਦਬਾ ਕੇ
ਭਗਵੰਤ ਮਾਨ ਸਰਕਾਰ ਨੇ ਸੀ ਬੀ ਆਈ ਦੇ ਆਦੇਸ਼ ਤੇ ਕਾਰਵਾਈ ਕੀਤੀ ਸ਼ੁਰੂ
ਸੀ ਬੀ ਆਈ ਵਲੋਂ ਸਾਬਕਾ ਸਪੀਕਰ ਰਾਣਾ ਕੇ ਪੀ ਖਿਲਾਫ ਕਾਰਵਾਈ ਦੀ ਹਦਾਇਤ ਨੂੰ ਕੈਪਟਨ ਸਰਕਾਰ ਨੇ ਰੱਖਿਆ ਦਬਾ ਕੇ
ਭਗਵੰਤ ਮਾਨ ਸਰਕਾਰ ਨੇ ਸੀ ਬੀ ਆਈ ਦੇ ਆਦੇਸ਼ ਤੇ ਕਾਰਵਾਈ ਕੀਤੀ ਸ਼ੁਰੂ
ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ ਪੀ ਖਿਲਾਫ ਸੀ ਬੀ ਆਈ ਦੇ ਵ ਉਸ ਪੱਤਰ ਨੂੰ ਆਧਾਰ ਬਣਾ ਕੇ ਕਾਰਵਾਈ ਸ਼ੁਰੂ ਕੀਤੀ ਹੈ। ਜਿਸ ਵਿੱਚ ਸੀ ਬੀ ਆਈ ਨੇ ਗੈਰ ਕਨੂੰਨੀ ਮਾਈਨਿੰਗ ਮਾਮਲੇ ਵਿੱਚ ਪੁਖਤਾ ਸਬੂਤ ਭੇਜ ਕੇ ਕਾਰਵਾਈ ਕਰਨ ਲਈ ਕਿਹਾ ਸੀ।
ਸੀ ਬੀ ਆਈ ਨੇ ਪੰਜਾਬ ਦੇ ਉਸ ਸਮੇ ਦੇ ਮੁੱਖ ਸਕੱਤਰ ਨੂੰ ਰਾਣਾ ਕੇ ਪੀ ਖ਼ਿਲਾਫ਼ ਗੈਰ ਕਨੂੰਨੀ ਮਾਈਨਿੰਗ ਮਾਮਲੇ ਵਿੱਚ ਕਾਰਵਾਈ ਕਰਨ ਲਈ ਕਿਹਾ ਸੀ।
ਪਿਛਲੀ ਸਰਕਾਰ ਨੇ ਰਾਣਾ ਕੇ ਪੀ ਖਿਲਾਫ ਦਬਾ ਕੇ ਰੱਖੀ।
ਸੀ ਬੀ ਆਈ ਦੀ ਹਦਾਇਤ ਤੇ ਸਾਬਕਾ ਸਪੀਕਰ ਰਾਣਾ ਕੇ ਪੀ ਖ਼ਿਲਾਫ਼ ਭਗਵੰਤ ਮਾਨ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੀ ਬੀ ਆਈ ਨੇ ਪੰਜਾਬ ਸਰਕਾਰ ਨੂੰ ਸ਼ਿਕਾਇਤ ਦੀ ਕਾਪੀ ਅਤੇ ਦਸਤਾਵੇਜ਼ ਭੇਜੇ ਹਨ, ਜਿਸ ਵਿੱਚ ਰਾਣਾ ਕੇ ਪੀ ਖ਼ਿਲਾਫ਼ ਗੈਰ ਕਾਨੂੰਨੀ ਮਾਈਨਿੰਗ ਤੋਂ ਹਜ਼ਾਰਾਂ ਕਰੋੜ ਕਮਾਉਣ ਦਾ ਦੋਸ਼ ਲਗਾਇਆ ਗਿਆ ਹੈ।