ਪੰਜਾਬ
ਸਰਕਾਰ ਨੇ ਕਨੂੰਨ ਰੱਦ ਨਾ ਕੀਤਾ ਤਾਂ ਕੇਂਦਰ ਸਰਕਾਰ ਟੁੱਟ ਜਾਣੀ ਹੈ : ਬਲਬੀਰ ਰਾਜੇਵਾਲ
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਾਡੀ ਮੰਗ ਕਨੂੰਨ ਰੱਦ ਕਰਨ ਦੀ ਹੈ ਸਰਕਾਰ ਕਾਰਪੋਰੇਟ ਦੇ ਦਵਾ ਵਿਚ ਹੈ । ਸਾਰਾ ਦੇਸ਼ ਖੜਾ ਹੋ ਗਿਆ ਸਰਕਾਰ ਨੂੰ ਕੀਮਤ ਚੁਕਾਉਣੀ ਪਵੇਗੀ। ਭਾਜਪਾ ਅੰਦਰ ਬਗਾਵਤ ਹੈ ਇਸ ਲਈ ਸਰਕਾਰ ਗਿਰ ਸਕਦੀ ਹੈ । ਰਾਜੇਵਾਲ ਨੇ ਕਿਹਾ ਦੇਸ਼ ਭਰ ਵਿਚ ਭਾਜਪਾ ਦੇ ਲੀਡਰਾਂ ਦਾ ਘੇਰਾਓ ਕੀਤਾ ਜਾਵੇਗਾ । ਰਾਜਾਂ ਦੀ ਡੀ ਸੀ ਦਫਤਰਾਂ ਨੂੰ ਵੀ ਘੇਰਿਆ ਜਾਵੇਗਾ 12 ਦਸੰਬਰ ਨੂੰ ਭਾਰਤ ਨੂੰ ਟੋਲ ਫ੍ਰੀ ਕੀਤਾ ਜਾਵੇਗਾ ।