ਪੰਜਾਬ

ਸਰਕਾਰ ਨੇ ਕਨੂੰਨ ਰੱਦ ਨਾ ਕੀਤਾ ਤਾਂ ਕੇਂਦਰ ਸਰਕਾਰ ਟੁੱਟ ਜਾਣੀ ਹੈ : ਬਲਬੀਰ ਰਾਜੇਵਾਲ

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਾਡੀ ਮੰਗ ਕਨੂੰਨ ਰੱਦ ਕਰਨ ਦੀ ਹੈ ਸਰਕਾਰ ਕਾਰਪੋਰੇਟ ਦੇ ਦਵਾ ਵਿਚ ਹੈ ।    ਸਾਰਾ ਦੇਸ਼ ਖੜਾ ਹੋ ਗਿਆ ਸਰਕਾਰ ਨੂੰ ਕੀਮਤ ਚੁਕਾਉਣੀ ਪਵੇਗੀ।    ਭਾਜਪਾ ਅੰਦਰ ਬਗਾਵਤ ਹੈ ਇਸ ਲਈ ਸਰਕਾਰ ਗਿਰ ਸਕਦੀ ਹੈ ।    ਰਾਜੇਵਾਲ ਨੇ ਕਿਹਾ ਦੇਸ਼ ਭਰ ਵਿਚ ਭਾਜਪਾ ਦੇ ਲੀਡਰਾਂ ਦਾ ਘੇਰਾਓ ਕੀਤਾ ਜਾਵੇਗਾ ।  ਰਾਜਾਂ ਦੀ ਡੀ ਸੀ ਦਫਤਰਾਂ ਨੂੰ ਵੀ ਘੇਰਿਆ ਜਾਵੇਗਾ 12 ਦਸੰਬਰ ਨੂੰ ਭਾਰਤ ਨੂੰ ਟੋਲ ਫ੍ਰੀ ਕੀਤਾ ਜਾਵੇਗਾ ।   

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!