ਪੰਜਾਬ

ਬੀਬੀ ਜਤਿੰਦਰ ਕੌਰ ਰੰਧਾਵਾ ਨੇ ਟਕਸਾਲੀ ਕਾਂਗਰਸੀ ਬਾਪੂ ਸੋਹਨ ਲਾਲ ਦੇ ਆਕਾਲ ਚਲਾਣੇ ਤੇ  ਪ੍ਰੀਵਾਰ ਨਾਲ ਅਫ਼ਸੋਸ ਪ੍ਰਗਟ ਕੀਤਾ

ਅੱਜ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਦੇ ਪ੍ਰਭਾਰੀ  ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮ ਪਤਨੀ ਬੀਬੀ ਜਤਿੰਦਰ ਕੌਰ ਰੰਧਾਵਾ  ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਧਿਆਨਪੁਰ  ਵਿਖੇ ਟਕਸਾਲੀ ਕਾਂਗਰਸੀ ਆਗੂ ਅਤੇ ਸਾਬਕਾ ਸਰਪੰਚ ਬਾਪੂ ਸੋਹਨ ਲਾਲ ਜੋ  ਪਿਛਲੇ ਦਿਨੀ ਆਕਾਲ ਚਲਾਣਾ ਕਰ ਗ‌ਏ ਸਨ ਦੇ ਪ੍ਰੀਵਾਰ  ਨਾਲ ਦੁਖ ਸਾਂਝਾ ਕਰਨ ਲ‌ਈ  ਪਹੁੰਚੇ ਉਹਨਾ ਪ੍ਰੀਵਾਰ ਨਾਲ ਦੁਖ ਪ੍ਰਗਟ ਕਰਦੇ ਹੋਏ ਕਿਹਾ ਕਿ  ਬਾਪੂ ਸੋਹਨ ਲਾਲ ਦੀ ਮੌਤ ਨਾਲ ਜਿਥੇ ਪ੍ਰੀਵਾਰ ਨੂੰ ਘਾਟਾ ਪਿਆ ਹੈ ਉਥੇ ਕਾਂਗਰਸੀ ਪਾਰਟੀ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ
   ਬੀਬੀ ਜਤਿੰਦਰ ਕੌਰ ਰੰਧਾਵਾ ਨੇ ਕਿਹਾ ਹੈ ਕਿ  ਇਸ ਦੁਖ ਦੀ ਘੜੀ ਵਿਚ ਰੰਧਾਵਾ ਪ੍ਰੀਵਾਰ ਬਾਪੂ ਸੋਹਨ ਲਾਲ ਦੇ ਪ੍ਰੀਵਾਰ ਨਾਲ ਚਟਾਨ ਵਾਂਗ ਖੜਾ ਹੈ ਅਤੇ ਭਵਿੱਖ ਵਿਚ ਵੀ ਪ੍ਰੀਵਾਰ ਦੇ ਨਾਲ ਖੜਾ ਰਹੇਗਾ  ਇਸ ਮੌਕੇ ਤੇ ਉਹਨਾ ਨਾਲ ਰਿਕੀ ਨੈਬ ਜਨਰਲ ਸੈਕਟਰੀ ਮਹਿਲਾ ਕਾਂਗਰਸ ਸਵਿੰਦਰ ਸਿੰਘ ਭੰਮਰਾ ਮੈਂਬਰ ਪੀ ਪੀ ਸੀ ਆਈ ਤੇ ਸਰਪੰਚ ਪਰਮ ਸੁਨੀਲ ਸਿੰਘ ਸਮੇਤ ਹਲਕਾ ਡੇਰਾ ਬਾਬਾ ਨਾਨਕ ਦੇ ਉਘੇ ਆਗੂ ਹਾਜ਼ਰ ਸੰਨ ਪੱਤਰਕਾਰਾ ਨੂੰ ਇਹ ਜਾਣਕਾਰੀ ਰੰਧਾਵਾ ਪ੍ਰੀਵਾਰ ਦੇ ਨਜਦੀਕੀ ਮੈਂਬਰ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!