ਪੰਜਾਬ

ਸੁਖਣਾ ਕੇਚਮੈਂਟ ਦੇ ਨਾਜਾਇਜ ਉਸਾਰੀਆਂ ਨੂੰ ਗਿਰਾਉਣ ਦੇ 2 ਮਾਰਚ ਦੇ ਆਦੇਸ਼ ਤੇ ਹਾਈ

ਕੋਰਟ ਨੇ ਲਗਾਈ ਰੋਕ
ਸੁਖਣਾ ਕੇਚਮੈਂਟ ਏਰੀਆ ਵਿਚ ਨਾਜਾਇਜ ਉਸਾਰੀਆਂ ਨੂੰ ਗਿਰਾਉਣ ਦੇ ਹਾਈਕੋਰਟ ਨੇ 2 ਮਾਰਚ ਦੇ ਆਦੇਸ਼ ਦਿਤੇ ਸਨ । ਜਿਸ ਤੇ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ ।ਪੰਜਾਬ ਸਰਕਾਰ ਅਤੇ ਇਥੇ ਰਹਿਣ ਵਾਲੇ ਲੋਕ ਵਲੋਂ ਦਾਇਰ ਰਿਵਿਊ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਇਹ ਰੋਕ ਲਗਾਈ ਹੈ । ਜਿਸ ਨਾਲ ਕਾਂਸਲ ਤੇ ਇਥੋਂ ਦੇ ਹਜਾਰਾਂ ਨਿਵਾਸੀਆਂ ਨੂੰ ਬੜੀ ਰਾਹਤ ਮਿਲ ਗਈ ਹੈ । ਹੁਣ ਇਸ ਪਟੀਸ਼ਨ ਤੇ ਸੁਣਵਾਈ ਹਾਈ ਕੋਰਟ 18 ਮਾਰਚ ਨੂੰ ਸੁਣਵਾਈ ਕਰੇਗਾ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!