ਪੰਜਾਬ

ਪੰਜਾਬ ਪੁਲਿਸ ਵਲੋਂ 2 ਪੁਲਿਸ ਮੁਲਾਜਮਾਂ ਖਿਲਾਫ NDPS ਤਹਿਤ ਮਾਮਲਾ ਦਰਜ

ਪੰਜਾਬ ਪੁਲਿਸ ਨੇ ਡਰੱਗ ਮਾਮਲੇ ਵਿਚ 2 ਪੁਲਿਸ ਮੁਲਾਜਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਦੋਵੇਂ ਮੁਲਾਜ਼ਮ ਟ੍ਰੇਨਿੰਗ ਸੈਂਟਰ ਫਿਲੌਰ ‘ਚ ਤਾਇਨਾਤ ਸਨ। ਇੱਕ ਮੁਲਾਜ਼ਮ ਦਾ ਨਾਮ ਸ਼ਕਤੀ ਕੁਮਾਰ ਹੈ ਜੋ ਕੇ ਹੈਡ ਕਾਂਸਟੇਬਲ ਹੈ ਅਤੇ ਦੂਜੇ ਦਾ ਜੈਰਾਮ ਹੈ। ਇਹ ਪਿਛਲੇ ਕਾਫੀ ਸਮੇ ਤੋਂ ਨਸ਼ਾ ਵੇਚ ਰਹੇ ਸੀ ਇਹਨਾਂ ਵਲੋਂ ਅਕੈਡਮੀ ਵਿਚ ਨਸ਼ਾ ਵੇਚਿਆ ਜਾਂਦਾ ਸੀ । ਪੰਜਾਬ ਪੁਲਿਸ ਵੱਲੋਂ ਇਹਨਾਂ ਮੁਲਾਜ਼ਮਾਂ ‘ਤੇ NDPS ਤਹਿਤ FIR ਦਰਜ ਕੀਤੀ ਗਈ ਹੈ । ਜਾਂਚ ਤੋਂ ਬਾਅਦ ਪੁਲਿਸ ਨੇ ਪਰਚਾ ਦਰਜ ਕੀਤਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!