ਪੰਜਾਬ

*ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਗੱਦੀ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਦੇ ਲੱਖ-ਲੱਖ ਵਧਾਈਆਂ : ਮਂਤਰੀ ਸ੍ਰੀਨਿਵਾਸੁਲੂ *

*ਜਲੰਧਰ : ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਗੱਦੀ ਪੁਰਬ ਤੇ ਪੰਜਾਬ ਭਾਜਪਾ ਦੇ ਸੰਗਠਨ ਮਹਾਂ ਮੰਤਰੀ ਮਂਤਰੀ ਸ੍ਰੀਨਿਵਾਸੁਲੂ , ਸੂਬੇ ਦੇ ਜਨਰਲ ਸਕੱਤਰ ਰਾਜੇਸ਼ ਬਾਘਾ  ਦੇ ਨਾਲ ਗੁਰਦੁਆਰਾ ਸ੍ਰੀ ਤਲਹਣ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ  ਸੁਸ਼ੀਲ ਸ਼ਰਮਾ , ਜ਼ਿਲ੍ਹਾ ਉਤਰੀ ਪ੍ਰਧਾਨ ਅਮਰਜੀਤ ਸਿੰਘ ਅਮਰੀ ,ਸ਼੍ਰੀ ਮਨਜੀਤ ਬਾਲੀ ,  ਅਰੁਣ ਸ਼ਰਮਾ , ਆਈਟੀ ਸੋਸ਼ਲ ਮੀਡੀਆ ਵਿਭਾਗ ਦੇ ਮੁਖੀ ਰਾਕੇਸ਼ ਗੋਇਲ , ਸ਼ਾਹਕੋਟ ਤੋਂ ਚੋਣ ਲੜੇ  ਨਰਿੰਦਰ ਸਿੰਘ ਚਾਂਦੀ , ਰਾਜ ਕੁਮਾਰ ਜੋਗੀ, ਜਗਦੀਸ਼ ਕੁਮਾਰ ਜੱਸਲ,  ਮਨਜੀਤ ਸਿੰਘ ਕੋਟਲੀ, ਰਾਜੀਵ ਕੁਮਾਰ ਪੰਜਾ, ਰਾਜੇਸ ਕਪੂਰ ਅਤੇ ਹੋਰ ਸੀਨੀਅਰ ਆਗੂ ਮੌਜੂਦ ਸਨ।*

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!