ਪੰਜਾਬ

ਅਗਲੇ ਤਿੰਨ ਦਿਨ ਭਾਖੜਾ ਵਿੱਚੋ ਨਹੀਂ ਛੱਡਿਆ ਜਾਵੇਗਾ ਵਾਧੂ ਪਾਣੀ

ਬੀ ਬੀ ਐਮ ਬੀ ਦੀ ਬੈਠਕ ਚ ਫੈਸਲਾ

ਭਾਖੜਾ ਵਿਚੋਂ ਅਗਲੇ ਤਿੰਨ ਦਿਨ ਤਕ ਪਾਣੀ ਨਹੀਂ ਛੱਡਿਆ ਜਾਵੇਗਾ । ਬੀ ਬੀ ਐਮ ਬੀ ਦੀ ਅੱਜ ਹੋਈ ਬੈਠਕ ਵਿਚ ਫੈਸਲਾ ਲਿਆ ਗਿਆ ਹੈ । ਅਗਲੀ ਮੀਟਿੰਗ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!