ਪੰਜਾਬ

ਅਜਿਹੀ ਕੌਂਸਲ ਜਿਥੇ ਇਕ ਨੂੰ ਛੱਡਕੇ ਭਾਜਪਾ ਉਮੀਦਵਾਰਾਂ ਨੂੰ ਪਰਿਵਾਰ ਤੋਂ ਬਿਨ੍ਹਾ ਕਿਸੇ ਨੇ ਵੋਟ ਨਹੀਂ ਪਾਈ ਹੈ

 

ਅਜਿਹੀ ਨਗਰ ਨਗਰ ਕੌਂਸਿਲ ਸਰਹੰਦ ਵਿਚ ਭਾਜਪਾ ਦੀ ਬੁਰੀ ਹਰ , ਸਾਰੇ ਉਮੀਦਵਾਰ ਨੂੰ 20 ਤੋਂ ਘੱਟ ਮਿਲਿਆ ਵੋਟਾਂ
ਪੰਜਾਬ ਅੰਦਰ ਕਿਸਾਨ ਅੰਦੋਲਨ ਦੇ ਚਲਦੇ ਭਾਜਪਾ ਨੂੰ ਭਾਰੀ ਸੱਟ ਵੱਜੀ ਹੈ ਤੇ ਲੋਕਾਂ ਨੇ ਭਾਜਪਾ ਨੂੰ ਇਕ ਤਰ੍ਹਾਂ ਨਾਲ ਨਕਾਰ ਕੇ ਰੱਖ ਦਿੱਤਾ ਹੈ ਜਿਸ ਕਾਰਨ ਭਾਜਪਾ ਦੇ ਉਮੀਦਵਾਰਾਂ ਨੂੰ ਆਪਣੇ ਪਰਿਵਾਰ ਤੋਂ ਬਿਨਾਂ ਕਿਸੇ ਨੇ ਵੋਟ ਨਹੀਂ ਪਾਈ ਹੈ ਸਰਹੰਦ ਕੌਂਸਲ ਵਿਚ ਅਜਿਹਾ ਦੇਖਣ ਨੂੰ ਮਿਲਿਆ ਹੈ ਜਿਥੇ ਭਾਜਪਾ ਉਮੀਦਵਾਰਾਂ ਨੂੰ 20 ਤੋਂ ਘੱਟ ਵੋਟਾਂ ਹੀ ਮਿਲਿਆ ਹਨ ਜਿਸ ਢੰਗ ਨਾਲ ਵੋਟਾਂ ਮਿਲਿਆ ਹਨ ਉਸ ਤੋਂ ਸਾਫ ਲੱਗ ਰਿਹਾ ਹੈ ਕਿ ਭਾਜਪਾ ਉਮੀਦਵਾਰਾਂ ਨੂੰ ਪਰਿਵਾਰ ਤੋਂ ਬਿਨਾਂ ਕਿਸੇ ਨੇ ਵੋਟ ਨਹੀਂ ਪਾਈ ਹੈ ਭਾਜਪਾ ਦੇ ਇਕ ਉਮਦੀਵਾਰ ਨੂੰ 351 ਵੋਟਾਂ ਮਿਲਿਆ ਹਨ

Detail result of Fatehgarh Sahib municipal council
ਵਾਰਡ ਨੰਬਰ 01
ਕਾਂਗਰਸ-723
ਅਕਾਲੀ ਦਲ-131
ਆਪ-396
ਭਾਜਪਾ-14
ਆਜ਼ਾਦ-96
ਨੋਟਾ-12
ਕੁੱਲ-1372
ਵਾਰਡ ਨੰਬਰ 02
ਕਾਂਗਰਸ-875
ਅਕਾਲੀ ਦਲ-287
ਆਪ-64
ਭਾਜਪਾ-08
ਆਜ਼ਾਦ-
ਨੋਟਾ-05
ਕੁੱਲ-1239
ਵਾਰਡ ਨੰਬਰ 03
ਕਾਂਗਰਸ-203
ਅਕਾਲੀ ਦਲ-345
ਆਪ-423
ਭਾਜਪਾ-13
ਆਜ਼ਾਦ-
ਨੋਟਾ-07
ਕੁੱਲ-991
ਵਾਰਡ ਨੰਬਰ 04
ਕਾਂਗਰਸ-949
ਅਕਾਲੀ ਦਲ-401
ਆਪ-212
ਭਾਜਪਾ-126
ਆਜ਼ਾਦ-
ਨੋਟਾ-9
ਕੁੱਲ-1697
ਵਾਰਡ ਨੰਬਰ 05
ਕਾਂਗਰਸ-369
ਅਕਾਲੀ ਦਲ-224
ਆਪ-315
ਭਾਜਪਾ-15
ਆਜ਼ਾਦ-
ਨੋਟਾ-13
ਕੁੱਲ-
ਵਾਰਡ ਨੰਬਰ 06
ਕਾਂਗਰਸ-772
ਅਕਾਲੀ ਦਲ-471
ਆਪ-74
ਭਾਜਪਾ-
ਆਜ਼ਾਦ-14
ਨੋਟਾ-10
ਕੁੱਲ-1341
ਵਾਰਡ ਨੰਬਰ 07 ਪਹਿਲਾਂ ਹੀ ਜੇਤੂ
ਕਾਂਗਰਸ-
ਅਕਾਲੀ ਦਲ-
ਆਪ-
ਭਾਜਪਾ-
ਆਜ਼ਾਦ-
ਨੋਟਾ-
ਕੁੱਲ-
ਵਾਰਡ ਨੰਬਰ 08
ਕਾਂਗਰਸ-812
ਅਕਾਲੀ ਦਲ-314
ਆਪ-462
ਭਾਜਪਾ-0
ਆਜ਼ਾਦ-67,93
ਨੋਟਾ-15
ਕੁੱਲ-1763
ਵਾਰਡ ਨੰਬਰ 09
ਕਾਂਗਰਸ-239
ਅਕਾਲੀ ਦਲ-100
ਆਪ-356
ਭਾਜਪਾ-0
ਆਜ਼ਾਦ-0
ਨੋਟਾ-10
ਕੁੱਲ-705
ਵਾਰਡ ਨੰਬਰ 10
ਕਾਂਗਰਸ-814
ਅਕਾਲੀ ਦਲ-0
ਆਪ-475
ਭਾਜਪਾ-14
ਆਜ਼ਾਦ-0
ਨੋਟਾ-10
ਕੁੱਲ-1313
ਵਾਰਡ ਨੰਬਰ 11
ਕਾਂਗਰਸ-657
ਅਕਾਲੀ ਦਲ-31
ਆਪ-639
ਭਾਜਪਾ-15
ਆਜ਼ਾਦ-0
ਨੋਟਾ-12
ਕੁੱਲ-1354
ਵਾਰਡ ਨੰਬਰ 12 ਪਹਿਲਾਂ ਹੀ ਜੇਤੂ
ਕਾਂਗਰਸ-
ਅਕਾਲੀ ਦਲ-
ਆਪ-
ਭਾਜਪਾ-
ਆਜ਼ਾਦ-
ਨੋਟਾ-
ਕੁੱਲ-
ਵਾਰਡ ਨੰਬਰ 13
ਕਾਂਗਰਸ-540
ਅਕਾਲੀ ਦਲ-384
ਆਪ-989
ਭਾਜਪਾ-
ਆਜ਼ਾਦ-18
ਨੋਟਾ-19
ਕੁੱਲ-1950
ਵਾਰਡ ਨੰਬਰ 14
ਕਾਂਗਰਸ-626
ਅਕਾਲੀ ਦਲ-
ਆਪ-146
ਭਾਜਪਾ-351
ਆਜ਼ਾਦ-0
ਨੋਟਾ-11
ਕੁੱਲ-1134
ਵਾਰਡ ਨੰਬਰ 15
ਕਾਂਗਰਸ-530
ਅਕਾਲੀ ਦਲ-476
ਆਪ-299
ਭਾਜਪਾ-
ਆਜ਼ਾਦ-09
ਨੋਟਾ-12
ਕੁੱਲ-1326
ਵਾਰਡ ਨੰਬਰ 16
ਕਾਂਗਰਸ-989
ਅਕਾਲੀ ਦਲ-593
ਆਪ-
ਭਾਜਪਾ-40
ਆਜ਼ਾਦ-01,03
ਨੋਟਾ-13
ਕੁੱਲ-1639
ਵਾਰਡ ਨੰਬਰ 17
ਕਾਂਗਰਸ-852
ਅਕਾਲੀ ਦਲ-374
ਆਪ-213
ਭਾਜਪਾ-14
ਆਜ਼ਾਦ-15
ਨੋਟਾ-20
ਕੁੱਲ-1488
ਵਾਰਡ ਨੰਬਰ 18
ਕਾਂਗਰਸ-943
ਅਕਾਲੀ ਦਲ-352
ਆਪ-170
ਭਾਜਪਾ-26
ਆਜ਼ਾਦ-
ਨੋਟਾ-08
ਕੁੱਲ-1499
ਵਾਰਡ ਨੰਬਰ 19
ਕਾਂਗਰਸ-655
ਅਕਾਲੀ ਦਲ-164
ਆਪ-188
ਭਾਜਪਾ-21
ਆਜ਼ਾਦ-
ਨੋਟਾ-04
ਕੁੱਲ-1032
ਵਾਰਡ ਨੰਬਰ 20
ਕਾਂਗਰਸ-853
ਅਕਾਲੀ ਦਲ-292
ਆਪ-157
ਭਾਜਪਾ-17
ਆਜ਼ਾਦ-05,02
ਨੋਟਾ-09
ਕੁੱਲ-1335
ਵਾਰਡ ਨੰਬਰ 21
ਕਾਂਗਰਸ-444
ਅਕਾਲੀ ਦਲ-275
ਆਪ-417
ਭਾਜਪਾ-22
ਆਜ਼ਾਦ-
ਨੋਟਾ-15
ਕੁੱਲ-1173
ਵਾਰਡ ਨੰਬਰ 22
ਕਾਂਗਰਸ-829
ਅਕਾਲੀ ਦਲ-256
ਆਪ-430
ਭਾਜਪਾ-
ਆਜ਼ਾਦ-277,46
ਨੋਟਾ-08
ਕੁੱਲ-1846
ਵਾਰਡ ਨੰਬਰ 23
ਕਾਂਗਰਸ-389
ਅਕਾਲੀ ਦਲ-632
ਆਪ-293
ਭਾਜਪਾ-07
ਆਜ਼ਾਦ-
ਨੋਟਾ-10
ਕੁੱਲ-1331

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!