ਪੰਜਾਬ
ਰਾਜ ਚੋਣ ਕਮਿਸ਼ਨ ਵਲੋਂ 1708 ਸੰਵੇਦਨਸ਼ੀਲ ਤੇ 861 ਹਾਈਪਰਟੈਨਸਿਵ ਬੂਥ ਘੋਸ਼ਿਤ, ਐਸ ਐਸ ਨਗਰ ਜਿਲ੍ਹਾ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ

ਰਾਜ ਚੋਣ ਕਮਿਸ਼ਨ ਵਲੋਂ 1708 ਸੰਵੇਦਨਸ਼ੀਲ ਤੇ 861 ਹਾਈਪਰਟੈਨਸਿਵ ਬੂਥ ਘੋਸ਼ਿਤ ਕੀਤੇ ਗਏ ਹਨ ਰਾਜ ਚੋਣ ਕਮਿਸ਼ਨ ਵਲੋਂ ਜਾਰੀ ਅਨੁਸਾਰ ਮੋਹਾਲੀ ਜਿਲ੍ਹਾ ਵਿਚ 216 , ਬਠਿੰਡਾ ਜਿਲ੍ਹਾ 209 , ਫਿਰੋਜਪੁਰ ਜਿਲ੍ਹਾ 152 ਅਤੇ ਸਂਗਰੂਰ ਜਿਲ੍ਹਾ 146 ਸੰਵੇਦਨਸ਼ੀਲ ਬੂਥ ਐਲਾਨੇ ਗਏ ਹਨ ਐਸ ਐਸ ਨਗਰ ਜਿਲ੍ਹਾ ਵਿਚ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ