ਪੰਜਾਬ

ਪੰਜਾਬ ਦੇ ਨਵੇਂ ਮੰਤਰੀਆਂ ਨੂੰ ਕੀਤੀ ਗਈ ਮਹਿਕਮਿਆਂ ਦੀ ਵੰਡ, ਭਗਵੰਤ ਮਾਨ-ਗ੍ਰਹਿ ਮੰਤਰਾਲਿਆ ਤੇ ਆਬਕਾਰੀ ਮਹਿਕਮਾ, ਪਰਸਨਲ , ਵਿਜੀਲੈਂਸ

ਪੰਜਾਬ ਦੇ ਨਵੇਂ ਮੰਤਰੀਆਂ ਨੂੰ ਕੀਤੀ ਗਈ ਮਹਿਕਮਿਆਂ ਦੀ ਵੰਡ

 

ਹਰਪਾਲ ਸਿੰਘ ਚੀਮਾ-ਖ਼ਜ਼ਾਨਾ ਮੰਤਰੀ ਤੇ ਮਾਲ ਵਿਭਾਗ
ਗੁਰਮੀਤ ਸਿੰਘ ਮੀਤ ਹੇਅਰ-ਸਿੱਖਿਆ ਮੰਤਰੀ
ਹਰਜੋਤ ਬੈਂਸ- ਕਾਨੂੰਨ ਤੇ ਟੂਰਿਜਮ ਮਹਿਕਮਾ
ਡਾ.ਵਿਜੇ ਸਿੰਗਲਾ-ਸਿਹਤ ਮੰਤਰੀ
ਹਰਭਜਨ ਸਿੰਘ ਈਟੀਓ-ਬਿਜਲੀ ਮੰਤਰੀ
ਡਾ.ਬਲਜੀਤ ਕੌਰ-ਮਹਿਲਾ ਤੇ ਬਾਲ ਵਿਕਾਸ
ਲਾਲ ਚੰਦ ਕਟਾਰੂਚੱਕ- ਫੂਡ ਸਪਲਾਈ

ਕੁਲਦੀਪ ਸਿੰਘ ਧਾਲੀਵਾਲ-ਗ੍ਰਾਮੀਣ ਵਿਕਾਸ ਤੇ ਪੰਚਾਇਤੀ ਮੰਤਰੀ
ਲਾਲਜੀਤ ਸਿੰਘ ਭੁੱਲਰ-ਟਰਾਂਸਪੋਰਟ ਮੰਤਰੀ
ਬ੍ਰਹਮ ਸ਼ੰਕਰ ਜ਼ਿੰਪਾ-ਪਾਣੀ ਅਤੇ ਆਪਦਾ ਪ੍ਰਬੰਧਨ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!