ਪੰਜਾਬ

ਸਪੀਕਰ ਨੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਨੂੰ ਕੀਤਾ ਨੇਮ, ਸਦਨ ਵਿਚੋਂ ਬਾਹਰ ਕੱਢਿਆ

ਸਪੀਕਰ ਨੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਨੂੰ ਕੀਤਾ ਨੇਮ, ਸਦਨ ਵਿਚੋਂ ਬਾਹਰ ਕੱਢਿਆ

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਵਿੱਚ ਵਿਘਨ ਪਾਉਣ ਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵਿਧਾਇਕ ਰਾਣਾ ਇੰਦਰ ਪਰਤਾਪ ਨੂੰ ਨੇਮ ਕਰ ਦਿੱਤਾ ਅਤੇ ਮਾਰਸਲਾ ਨੂੰ ਰਾਣਾ ਇੰਦਰ ਪਰਤਾਪ ਨੂੰ ਸਦਨ ਵਿਚੋਂ ਬਾਹਰ ਕੱਢਣ ਦੇ ਹੁਕਮ ਜ਼ਾਰੀ ਕਰ ਦਿੱਤੇ ।ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਰਾਣਾ ਇੰਦਰ ਪਰਤਾਪ ਨੂੰ ਕਿਹਾ ਕਿ ਅਸਲ ਵਿੱਚ ਇਸ ਵਿਚੋਂ ਰੇਤਾ ਤੇ ਖੰਡ ਮਿੱਲਾ ਬੋਲ ਰਹੀਆਂ ਹਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!