ਪੰਜਾਬ

ਆਮ ਆਦਮੀ ਪਾਰਟੀ   ਵੱਲੋਂ ਪੰਜਾਬ ਦੀ ਪਾਰਟੀ ਇਕਾਈ ਦੇ ਅਹੁਦੇਦਾਰਾਂ ‘ਚ ਵਾਧਾ

ਆਮ ਆਦਮੀ ਪਾਰਟੀ ਦੇ  ਜਨਰਲ ਸਕੱਤਰ ਸੰਦੀਪ ਪਾਠਕ  ਵੱਲੋਂ ਪੰਜਾਬ ਸੂਬੇ ਦੀ ਪਾਰਟੀ ਇਕਾਈ ਦੇ ਅਹੁਦੇਦਾਰਾਂ ‘ਚ ਵਾਧਾ ਕੀਤਾ ਗਿਆ ਹੈ

 

ਬੁਢਲਾਡਾ ਤੋਂ MLA ਪ੍ਰਿੰਸੀਪਲ ਬੁੱਧਰਾਮ  ਨੂੰ ਸੂਬੇ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਤੇ ਨਾਲ ਹੀ ਸ਼ੈਰੀ ਕਲਸੀ , ਜਸਬੀਰ ਸਿੰਘ ਰਾਜਾ ਗਿੱਲ , ਜਗਦੀਪ ਸਿੰਘ ਕਾਕਾ ਬਰਾੜ , ਤਰੁਨਪ੍ਰੀਤ ਸਿੰਘ ਸੋਂਢ  ਨੂੰ ਸੂਬਾ ਇਕਾਈ ਦਾ ਉੱਪ ਪ੍ਰਧਾਨ ਤੇ ਨਾਲ ਹੀ ਜਗਰੂਪ ਸਿੰਘ ਸੇਂਖਵਾਂ  ਨੂੰ ਸੂਬਾ ਇਕਾਈ ਦਾ ਜਨਰਲ ਸਕੱਤਰ ਤੇ ਦਵਿੰਦਰਜੀਤ ਸਿੰਘ ਲਾਡੀ  ਨੂੰ ਯੂਥ ਵਿੰਗ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!