ਪੰਜਾਬ
ਪੰਜਾਬ ਦੇ ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੇ ਨਾਮ ਤੇ ਫੇਸਬੁੱਕ ਤੇ ਬਣਾਇਆ ਫੇਕ ਅਕਾਊਂਟ


ਪੰਜਾਬ ਦੇ ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੇ ਨਾਮ ਤੇ ਫੇਸਬੁੱਕ ਤੇ ਕਿਸੇ ਨੇ ਬਣਾਇਆ ਫੇਕ ਅਕਾਊਂਟ ਬਣਾ ਕੇ ਫਰੈਂਡ ਰਿਕੁਐਸਟ ਭੇਜੀ ਜਾ ਰਹੀ ਹੈ। ਅਤੇ ਲੋਕਾਂ ਤੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਪਤਾ ਚਲਦੇ ਹੀ ਸੁਰੇਸ਼ ਕੁਮਾਰ ਨੇ ਸਾਈਬਰ ਕ੍ਰਾਈਮ ਨੂੰ ਸਕਾਇਤ ਦਿੱਤੀ ਹੈ।ਅਤੇ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।