ਪੰਜਾਬ

ਕਿਸਾਨਾਂ ਵਲੋਂ ਵੱਡਾ ਐਲਾਨ, ਅਸੀਂ ਵੀ ਗੱਲਬਾਤ ਜਾਰੀ ਰੱਖਣਾ ਚਾਹੁੰਦੇ ਹਾਂ-ਕਿਸਾਨ,ਸਾਡੀ ਮੰਗ ਸਪੱਸ਼ਟ ਕੇ ਕਾਨੂੰਨ ਰੱਦ ਹੋਣ


ਕਿਸਾਨਾਂ ਵਲੋਂ ਪ੍ਰੈੱਸ ਕਾਨਫਰੰਸ ਦੌਰਾਨ ਵੱਡਾ ਐਲਾਨ

12 ਦਸੰਬਰ ਨੂੰ ਸਾਰੇ ਟੋਲ ਟੈਕਸ ਬੰਦ ਕਰਾਂਗੇ

14 ਦਸੰਬਰ ਨੂੰ ਸਾਰੇ DC ਦਫਤਰਾਂ ਅੱਗੇ ਧਰਨੇ ਹੋਣਗੇ

ਕਿਹਾ ਸਾਰੀਆਂ ਕਿਸਾਨ ਜਥੇਬੰਦੀਆਂ ਇਕਜੁੱਟ

ਅਸੀਂ ਵੀ ਗੱਲਬਾਤ ਜਾਰੀ ਰੱਖਣਾ ਚਾਹੁੰਦੇ ਹਾਂ-ਕਿਸਾਨ

ਧਰਨੇ ‘ਚ ਆਉਣ ਵਾਲੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹੈ

ਸਰਕਾਰ ਨੇ ਮੰਨ ਲਿਆ ਕੇ ਕਾਨੂੰਨ ਵਪਾਰੀਆਂ ਲਈ ਹੈ-ਕਿਸਾਨ ਆਗੂ

ਗੱਲਬਾਤ ਸਰਕਾਰ ਨੇ ਤੋੜੀ ਆ ਕਿਸਾਨਾਂ ਨੇ ਨਹੀਂ-ਆਗੂ

ਕਿਸਾਨ ‘ਅਖੌਤੀ-ਫਾਇਦਾ’ ਨਹੀਂ ਲੈਣਾ ਚਾਹੁੰਦੇ-ਕਿਸਾਨ

ਕਾਨੂੰਨਾਂ ਜਬਰਦਸਤੀ ਕਿਉਂ ਥੋਪਿਆ ਜਾ ਰਿਹਾ-ਕਿਸਾਨ

ਕਾਨੂੰਨ ਰੱਦ ਕਰਨ ‘ਚ ਸਰਕਾਰ ਨੂੰ ਕੀ ਨੁਕਸਾਨ-ਆਗੂ

ਸਾਡੀ ਮੰਗ ਸਪੱਸ਼ਟ ਕੇ ਕਾਨੂੰਨ ਰੱਦ ਹੋਣ-ਆਗੂ

ਕਾਨੂੰਨ ‘ਚ ਜ਼ਮੀਨ ਦੀ ਕੁਰਕੀ ਸ਼ਬਦ ਅੰਕਿਤ-ਕਿਸਾਨ-ਆਗੂ ਪੰਜਾਬ ਦੀਆਂ 32-ਕਿਸਾਨ-ਜਥੇਬੰਦੀਆਂ ਦੇ ਸੁਝਾਅ ‘ਤੇ ਰੇਲ-ਚੱਕਾ ਜਾਮ ਸਬੰਧੀ ਭਲਕੇ ‘ਸੰਯੁਕਤ ਕਿਸਾਨ ਮੋਰਚਾ’ ਦੀ ਮੀਟਿੰਗ ‘ਚ ਲਿਆ ਜਾਵੇਗਾ ਫੈਸਲਾ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!