ਪੰਜਾਬ

ਫਾਇਰਿੰਗ ਇਨ ਬਠਿਡਾ :2 ਅਣਜਾਣ ਵਿਅਕਤੀ ਚਿੱਟੇ ਕੁੜਤੇ ਪਜਾਮੇ ਵਿੱਚ ਆਏ ਤੇ ਫਾਇਰਿੰਗ ਕਰਕੇ ਜੰਗਲ ਵੱਲ ਨਿਕਲ ਗਏ ,FIR ਚ ਖੁਲਾਸੇ

ਇਕ ਦੇ ਹੱਥ ਚ ਇਨਸਾਸ ਗਨ ਤੇ ਦੂਜੇ ਦੇ ਹੱਥ ਚ ਕੁਲਹਾੜੀ,

ਚਿੱਟੇ ਕੁੜਤੇ ਪਜਾਮੇ ਵਿੱਚ ਆਏ ਤੇ ਫਾਇਰਿੰਗ ਕਰਕੇ ਜੰਗਲ ਵੱਲ ਨਿਕਲ ਗਏ
ਬੈਰਕ ਚ ਪਏ ਕਮਲੇਸ਼ ਆਰ, ਯੋਗੇਸ਼ ਕੁਮਾਰ ਜੇ , ਸੰਤੋਸ਼ ਐਮ ਨਾਗਰਾਲ , ਸਾਗਰ ਬੰਨੇ ਜਵਾਨਾਂ ਤੇ ਕੀਤੀ ਫਾਇਰਿੰਗ,

,ਮੈੱਸ ਦੀ ਬੈਰਕ ਵਿੱਚ ਫਾਇਰਿੰਗ  4 ਜਵਾਨਾਂ ਨੂੰ ਮੌਤ ਦੇ ਘਾਟ ਉਤਾਰਕੇ ,ਜੰਗਲ ਵੱਲ ਨਿਕਲ ਗਏ 2 ਅਣਜਾਣ ਵਿਅਕਤੀ

4 ਜਵਾਨਾਂ ਨੂੰ ਮੌਤ ਦੇ ਘਾਟ ਉਤਾਰਕੇ ,ਜੰਗਲ ਵੱਲ ਨਿਕਲ ਗਏ 2 ਅਣਜਾਣ ਵਿਅਕਤੀ
ਚਿੱਟੇ ਕੁੜਤੇ ਪਜਾਮੇ ਵਿੱਚ ਆਏ ਤੇ ਫਾਇਰਿੰਗ ਕਰਕੇ ਜੰਗਲ ਵੱਲ ਨਿਕਲ ਗਏ
ਆਰਮੀ ਕੈਂਟ ਬਠਿੰਡਾ ਵਿੱਚ ਹੋਈ ਫਾਇਰਿੰਗ ਮਾਮਲੇ ਵਿੱਚ 2 ਅਣਜਾਣ ਵਿਅਕਤੀਆਂ ਖਿਲਾਫ ਮਾਮਲਾ ਦਰਜ
ਬਠਿੰਡਾ ਪੁਲਿਸ ਨੇ ਆਰਮੀ ਕੈਂਟ ਬਠਿੰਡਾ ਵਿੱਚ ਹੋਈ ਫਾਇਰਿੰਗ ਮਾਮਲੇ ਵਿੱਚ 2 ਅਣਜਾਣ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ । ਦਰਜ ਮਾਮਲਾ ਵਿੱਚ ਕਿਹਾ ਗਿਆ ਹੈ 2 ਅਣਜਾਣ ਵਿਅਕਤੀ ਚਿੱਟੇ ਕੁੜਤੇ ਪਜਾਮੇ ਵਿੱਚ ਆਏ ਤੇ 4 ਜਵਾਨਾਂ ਨੂੰ ਮੌਤ ਦੇ ਘਾਟ ਉਤਾਰਕੇ ਜੰਗਲ ਵੱਲ ਨਿਕਲ ਗਏ ਜਿਨ੍ਹਾਂ ਵਿੱਚ ਇਕ ਦੇ ਹੱਥ ਵਿੱਚ ਇਨਸਾਸ ਗਨ ਤੇ ਦੂਜੇ ਦੇ ਹੱਥ ਚ ਕੁਲਹਾੜੀ ਫੜੀ ਹੋਈ ਸੀ । ਜਿਨ੍ਹਾਂ ਦੇ ਕੱਦ ਦਰਮਿਆਨੇ ਤੇ ਸਿਹਤ ਸੁਦਾ ਸਨ FIR ਵਿਚ ਕਿਹਾ ਗਿਆ ਹੈ ਕਿ ਜਿਥੇ ਗਨਰ ਸੁਤੇ ਹੋਏ ਸਨ ਓਥੋਂ ਬਾਹਰ ਆ ਰਹੇ ਸਨ ਜੋ ਮੇਨੂ ਦੇਖ ਕੇ ਜੰਗਲ ਵੱਲ ਚਲੇ ਗਏ
ਬੀਤੀ ਰਾਤ ਸਾਰੇ ਜਵਾਨ ਆਪਣੀ ਡਿਊਟੀ ਖ਼ਤਮ ਕਰਕੇ ਆਪਣੇ ਕਮਰੇ ਵਿੱਚ ਚਲੇ ਗਏ । ਯੋਗੇਸ਼ ਕੁਮਾਰ ਤੇ ਸਾਗਰ ਬੰਨੇ ਪਹਿਲੀ ਮੰਜਿਲ ਤੇ ਆਪਣੇ ਕਮਰੇ ਵਿੱਚ ਅਤੇ ਉਨ੍ਹਾਂ ਦੇ ਨਾਲ ਲੱਗਦੇ ਕਮਰੇ ਵਿੱਚ ਕਮਲੇਸ਼ ਤੇ ਸੰਤੋਸ਼ ਕੁਮਾਰ ਸਨ । ਹੇਠਲੇ ਕਮਰੇ ਵਿੱਚ ਨਾਗਾ ਸੁਰੇਸ ਸੁੱਤਾ ਹੋਇਆ ਸੀ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!