ਪੰਜਾਬ

*ਭਗਵੰਤ ਮਾਨ ਸਰਕਾਰ ਤੇ ਰਾਜਪਾਲ ਵਿਚ ਟਕਰਾਅ : ਪੰਜਾਬ ਦੇ ਰਾਜਪਾਲ ਅੱਜ ਹੋਣਗੇ ਮੀਡਿਆ ਦੇ ਰੂਬਰੂ*

ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਪੰਜਾਬ ਦੇ ਰਾਜਪਾਲ ਵਿਚ ਪੈਦਾ ਹੋਏ ਟਕਰਾਅ ਦੇ ਵਿਚਾਲੇ ਪੰਜਾਬ ਦੇ ਰਾਜਪਾਲ ਅੱਜ ਮੀਡਿਆ ਦੇ ਰੂਬਰੂ ਹੋਣ ਜਾ ਰਹੇ ਹਨ । ਪੰਜਾਬ ਦੇ ਰਾਜਪਾਲ ਵਲੋਂ ਪ੍ਰੈਸ ਕਾਨਫਰੰਸ ਸੱਦ ਲਈ ਗਈ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!