ਪੰਜਾਬ
ਕਿਸਾਨ ਮੋਰਚੇ ਵਲੋਂ ਦੀਪ ਸਿੱਧੂ ਦਾ ਸਮਾਜਿਕ ਬਾਈਕਾਟ
ਗਣਤੰਤਰ ਦਿਵਸ ਦੇ ਮੌਕੇ ਤੇ ਟਰੈਕਟਰ ਮਾਰਚ ਦੇ ਨਾਮ ਤੇ ਹੋਈ ਹਿੰਸਾ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਦੀਪ ਸਿੱਧੂ ਤੋਂ ਆਪਣੇ ਆਪ ਅਲੱਗ ਕਰ ਲਿਆ ਹੈ ਕਿਸਾਨ ਮੋਰਚਾ ਨੇ ਇਸ ਹਿੰਸਾ ਲਈ ਦੀਪ ਸਿੱਧੂ , ਲੱਖਾਂ ਸਧਾਣਾ ਜਿੰਮੇਵਾਰ ਹਨ
ਸੰਯੁਕਤ ਕਿਸਾਨ ਮੋਰਚੇ ਨੇ ਕੱਲ੍ਹ ਦਿੱਲੀ ਵਿਚ ਹੋਈ ਹਿੰਸਾ ਤੋਂ ਬਾਅਦ ਦੀਪ ਸਿੱਧੂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ ਯੋਗਿੰਦਰ ਯਾਦਵ ਨੇ ਦੇਸ਼ ਭਰ ਦੇ ਲੋਕਾਂ ਨੂੰ ਦੀਪ ਸਿੱਧੂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ