ਪੰਜਾਬ
ਪੰਜਾਬ ਵਿੱਚ ਲਾਕ ਡਾਉਂਣ ਨੂੰ ਲੈ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਨੂੰ ਸਪਸ਼ਟ

ਪੰਜਾਬ ਵਿੱਚ ਲਾਕ ਡਾਉਂਣ ਨੂੰ ਲੈ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਨੂੰ ਸਪਸ਼ਟ
ਪੰਜਾਬ ਵਿੱਚ ਤਾਲਾਬੰਦੀ ਕੀਤੇ ਜਾਣ ਦੀਆਂ ਅਫਵਾਹਾਂ ਬੇਬੁਨਿਆਦ ਹਨ। ਕ੍ਰਿਪਾ ਕਰਕੇ ਕਿਸੇ ਵੀ ਅਜਿਹੀ ਫਰਜੀ ਖਬਰ / ਅਫਵਾਹ ‘ਤੇ ਵਿਸ਼ਵਾਸ ਨਾ ਕਰੋ ਅਤੇ ਨਾ ਹੀ ਅੱਗੇ ਸਾਂਝੀਆਂ ਕਰੋ। ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
.
Rumors about lockdown implemented in Punjab are baseless. Please do not believe or share any Fake News/rumour. Strict action will be taken against rumour mongers.