ਪੰਜਾਬ

*ਪੰਜਾਬ ਸਰਕਾਰ ਨੇ ਪ੍ਰਿੰਸੀਪਲ ਸਕੱਤਰ ਪੱਧਰ ਦੇ ਆਈ ਏ ਐਸ ਅਧਿਕਾਰੀਆਂ ਨੂੰ ਲਗਾਇਆ ਜਿਲ੍ਹਾ ਪ੍ਰਭਾਰੀ ਸਕੱਤਰ*

*ਜਿਲ੍ਹਾ ਪ੍ਰਭਾਰੀ ਸਕੱਤਰ ਹੁਣ ਦੇਖਣਗੇ ਜਿਲ੍ਹੇ ਦਾ ਸਮੁੱਚਾ ਕੰਮ ਕਾਜ*

ਪੰਜਾਬ ਸਰਕਾਰ ਹੁਣ ਪੰਜਾਬ ਅੰਦਰ ਇਕ ਨਵੀ ਪੋਸਟ ਦੀ ਸਿਰਜਣਾ ਕਰ ਦਿੱਤੀ ਹੈ ਇਸ ਪੋਸਟ ਨੂੰ ਜਿਲ੍ਹਾ ਪ੍ਰਭਾਰੀ ਸਕੱਤਰ ਦਾ ਨਾਮ ਦਿੱਤਾ ਗਿਆ ਹੈ । ਇਹ ਅਧਿਕਾਰੀ ਜਿਲ੍ਹੇ ਦਾ ਦੇ ਸਮੁਚੇ ਕੰਮ ਕਾਜ ਨੂੰ ਦੇਖਣਗੇ । ਇਹ ਅਧਿਕਾਰੀ ਕੋਵਿਡ ਦੀ ਤਿਆਰੀ , ਫੈਸਲਾ ਦੀ ਕੁਲ ਖਰੀਦ ਪ੍ਰਤੀਕਿਰਿਆ , ਕਿਸਾਨਾ ਨੂੰ ਉਨ੍ਹਾਂ ਦੀ ਉਪਜ ਸਮੇ ਸਿਰ ਅਦਾਇਗੀ ਜਿਲ੍ਹਾ ਅੰਦਰ ਵੱਖ ਵੱਖ ਸਕੀਮਾਂ , ਪ੍ਰੋਗਰਾਮਾਂ ਦੀ ਨਿਗਰਾਨੀ ਵੀ ਕਰਨਗੇ । ਹਾਲਾਂਕਿ ਜਿਲ੍ਹੇ ਦੇ ਕੰਮ ਕਾਜ ਨੂੰ ਦੇਖਣ ਦੀ ਜਿੰਮੇਵਾਰੀ ਡੀ ਸੀ ਦੀ ਹੁੰਦੀ ਹੈ । ਪਰ ਸਰਕਾਰ ਨੇ ਪ੍ਰਿੰਸੀਪਲ ਸਕੱਤਰ ਪੱਧਰ ਦੇ ਆਈ ਏ ਐਸ ਅਧਿਕਾਰੀਆਂ ਨੂੰ ਜਿਲ੍ਹਾ ਪ੍ਰਭਾਰੀ ਸਕੱਤਰ ਲਗਾ ਦਿੱਤਾ ਹੈ ।

ਇਹਨਾਂ ਵਿਚ ਆਈ ਏ ਐਸ ਅਧਿਕਾਰੀ ਵਿਵੇਕ ਪ੍ਰਤਾਪ ਸਿੰਘ ਨੂੰ ਪਟਿਆਲਾ , ਆਈ ਏ ਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਜਲੰਧਰ ਜਿਲ੍ਹੇ ਦਾ ਜਿਲ੍ਹਾ ਪ੍ਰਭਾਰੀ ਸਕੱਤਰ ਲਗਾ ਦਿੱਤਾ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!