ਪੰਜਾਬ

ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਨਵੇਂ ਸਾਲ ਦੀਆਂ ਵਧਾਈਆਂ

ਪਸੂ਼ ਪਾਲਣ ਗੁਰਮੀਤ ਸਿੰਘ ਖੁਡੀਆ ,ਪ੍ਰਮੁੱਖ ਸਕੱਤਰ ਅਤੇ  ਡਾਇਰੈਕਟਰ ਪਸੂ਼ ਪਾਲਣ ਸਮੇਤ  ਸਮੂੱਹ ਸਟਾਫ਼ ਨੂੰ ਦਿਤੀਆ ਵਧਾਈਆਂ

ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ   ਕੈਬਨਿਟ ਮੰਤਰੀ ਪਸੂ਼ ਪਾਲਣ ਗੁਰਮੀਤ ਸਿੰਘ ਖੁਡੀਆ ,ਪ੍ਰਮੁੱਖ ਸਕੱਤਰ ਪਸੂ਼ ਪਾਲਣ ਵਿਭਾਗ ਅਤੇ  ਡਾਇਰੈਕਟਰ ਪਸੂ਼ ਪਾਲਣ  ਵਿਭਾਗ ਪੰਜਾਬ ਸਮੇਤ  ਸਮੂੱਹ ਸਟਾਫ਼ ਨੂੰ  ਦਿਤੀਆ ਗ‌ਈਆਂ
ਅੱਜ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ ਸੀਨੀਅਰ ਮੀਤ  ਪ੍ਰਧਾਨ ਅਜਾਇਬ ਸਿੰਘ ਕੇ ਪੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਾਭਾ ਮੁੱਖ ਸਲਾਹਕਾਰ ਗੁਰਮੀਤ ਸਿੰਘ ਮਹਿਤਾ ਨੇ ਪਸੂ਼ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ  ਵਿਭਾਗ ਅਤੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁਡੀਆਂ ਅਤੇ  ਵਿਭਾਗ ਦੇ ਪ੍ਰਮੁੱਖ ਸਕੱਤਰ ਪਸੂ਼ ਪਾਲਣ ਅਤੇ ਡਾਇਰੈਕਟਰ ਪਸੂ਼ ਪਾਲਣ ਵਿਭਾਗ ਡਾਕਟਰ ਗੁਰਸ਼ਰਨਜੀਤ ਸਿੰਘ ਬੇਦੀ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿਤੀਆ ਹਨ।  
ਵਧਾਈਆਂ
ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਸਮੂੱਹ ਸਟਾਫ਼ ਨੂੰ ਨਵੇਂ ਸਾਲ ਦੀਆਂ ਵਧਾਈਆਂ
ਐਸੋਸੀਏਸ਼ਨ ਵੱਲੋਂ ਸਮੂੱਚੀ ਸੂਬਾ ਕਮੇਟੀ  ਜਿਲਾ ਪ੍ਰਧਾਨਾਂ ਤੇ ਸਮੂੱਚੀਆਂਂ ਤਹਿਸੀਲ ਅਤੇ ਜਿਲਾ ਇਕਾਈਆਂ ਨੇ ਪਸੂ਼ ਪਾਲਣ ਵਿਭਾਗ ਦੇ ਸਮੂੱਹ ਜੁਆਇੰਟ ਡਾਇਰੈਕਟਰਾਂ  ਡਿਪਟੀ ਡਾਇਰੈਕਟਰ ਹੈਡ ਕਵਾਟਰ ਅਮਲਾ ਅਫ਼ਸਰ ਸਰਬਜੀਤ ਕੋਰ ਅਤੇ ਸਮੂੱਹ ਸੁਪਰਡੈਂਟਾ ਅਵਤਾਰ ਸਿੰਘ ਭੰਗੂ,ਗੁਰਸ਼ਰਨ ਸਿੰਘ ਬਲਜੀਤ ਸਿੰਘ ਤਰਸੇਮ ਰਾਜ਼ ਸਵਤੰਤਰ ਸ਼ਰਮਾ ਅਰਵਿੰਦ ਪੁਰੀ ਰਜੇਸ ਕੁਮਾਰ ਸਿਕੰਦਰ ਸਿੰਘ ਸੀਨੀਅਰ ਸਹਾਇਕਾਂ  ਨਿਰਮਲ ਸਿੰਘ ਪੀ ਏ ਹਰਵਿੰਦਰ ਕੋਰ ਪੀ ਏ ਸੰਗੀਤਾ ਸਰਮਾ ਕੁਲਬੀਰ ਕੋਰ  ਕੇਅਰ ਟੇਕਰ ਕੁਲਵੰਤ ਸਿੰਘ  ਨਰਿੰਦਰ ਸਿੰਘ  ਧਰਮਿੰਦਰ ਸਿੰਘ ਦਿਲਬਾਗ ਸਿੰਘ  ਸੰਦੀਪ ਸੈਂਟੀ ਮੈਡਮ ਸਰਬਜੀਤ ਜੋਗਿੰਦਰ ਸਿੰਘ ,ਬੰਬ ਬਹਾਦਰ ਸਮੇਤ ਸਮੂੱਹ ਡਾਇਰੈਕਟੋਏਟ ਸਟਾਫ਼ ਨੂੰ ਨਵੇਂ ਸਾਲ ਦੀਆਂ ਹਾਰਦਿਕ ਵਧਾਈਆਂ ਦਿਤੀਆ ਹਨ। 
ਮੰਤਰੀ ਪਸੂ਼ ਪਾਲਣ ਵਿਭਾਗ  ਗੁਰਮੀਤ ਸਿੰਘ ਖੁਡੀਆਂ  ਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਪਸੂ਼ ਪਾਲਣ ਵਿਭਾਗ ਪੰਜਾਬ ਸਮੇਤ ਮੁੱਖ ਦਫ਼ਤਰ ਵਿਚ ਕਾਰਜਸੀਲ ਜੁਆਇੰਟ ਡਾਇਰੈਕਟਰ ਡਿਪਟੀ ਡਾਇਰੈਕਟਰ ਸਮੇਤ  ਸਮੂੱਚਾ ਅਮਲਾ ਪਸੂ਼ ਪਾਲਕਾਂ ਲ‌ਈ ਮੰਤਰੀ  ਗੁਰਮੀਤ ਸਿੰਘ ਖੁਡੀਆ ਦੀ ਯੋਗ ਅਗਵਾਈ ਹੇਠ ਨਵੇਂ ਸਾਲ ਵਿਚ  ਨਵੀਆਂ ਨਵੀਆਂ ਸਕੀਮਾਂ ਲੈ ਕਿ ਆਵੇ ਤਾਂ ਕੇ ਪੰਜਾਬ ਦੇ  ਪਸੂ਼ ਪਾਲਕ  ਖੇਤੀਬਾੜੀ ਦੇ ਧੰਦੇ  ਦੇ ਨਾਲ ਨਾਲ ਪਸੂ਼ ਪਾਲਣ ਦੇ ਸਹਾਇਕ ਧੰਦੇ ਨੂੰ ਹੋਰ ਜਿਆਦਾ  ਪ੍ਰਫੁਲਿਤ ਕਰ  ਸੱਕਣ ।  ਮੀਡੀਆ ਨੂੰ ਇਹ ਜਾਣਕਾਰੀ ਜਥੇਬੰਦੀ ਦੇ ਬੁਲਾਰੇ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!