ਪੰਜਾਬ

 ਸਾਬਕਾ ਫੌਜੀ ਹਰਦੀਪ ਸਿੰਘ ਬਤੋਰ ਸੀਨੀਅਰ ਸਹਾਇਕ ਸੇਵਾ ਮੁਕਤ, ਕੀਤਾ ਸਨਮਾਨ

ਸਾਬਕਾ ਫੌਜੀ ਹਰਦੀਪ ਸਿੰਘ ਸੇਵਾ ਮੁਕਤ, ਕੀਤਾ ਸਨਮਾਨ
ਹਰਦੀਪ ਸਿੰਘ ਸਾਬਕਾ ਫੋਜ਼ੀ ਬਤੋਰ ਸੀਨੀਅਰ ਸਹਾਇਕ ਭਲਾਈ ਵਿਭਾਗ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਦੀ ਰਿਟਾਇਰਮੈਂਟ ਮੋਕੇ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ (ਜੱਗ ਜਿਉਂਦਿਆਂ ਦੇ ਮੇਲੇ) ਗਰੁੱਪ ਵੱਲੋ ਮਾਣ ਸਤਿਕਾਰ ਦੇਂਦੇ ਹੋਏ।

ਇਸ ਮੋਕੇ ਭਗਵੰਤ ਸਿੰਘ ਬੇਦੀ, ਪਰਮਦੀਪ ਸਿੰਘ ਭਬਾਤ, ਜਸਪ੍ਰੀਤ ਸਿੰਘ ਰੰਧਾਵਾ,ਕਮਲ ਸ਼ਰਮਾ,ਨਿਰਮਲ ਸਿੰਘ, ਸੋਮਨਾਥ,ਨੱਛਤਰ ਸਿੰਘ, ਨਿਰਮਲ ਸਿੰਘ ਅਤੇ ਹੋਰ ਸਾਥੀ ਹਾਜ਼ਰ ਸਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!