ਪੰਜਾਬ
IMPACT OF NEWS : ਆਪ ਸਰਕਾਰ ਨੇ ਸਰਕਾਰੀ ਸਕੂਲ ਵੇਚਣ ਦਾ ਫੈਸਲਾ ਲਿਆ ਵਾਪਸ
ਪੰਜਾਬ ਸਰਕਾਰ ਨੇ ਅਖੀਰ ਸਰਕਾਰੀ ਥਰਮਲ ਕਲੋਨੀ ਰੋਪੜ ਦੇ ਅੰਦਰ ਸ਼ਾਨਦਾਰ ਹਾਈ ਸਕੂਲ ਦੀ ਇਮਾਰਤ ਨੂੰ ਵੇਚਣ ਦਾ ਫੈਸਲਾ ਵਾਪਸ ਲੈ ਲਿਆ ਹੈ UPDATEPUNJAB ਨੇ ਇਸ ਦਾ ਖੁਲਾਸ਼ਾ ਕੀਤਾ ਸੀ ਕਿ ਸਰਕਾਰ ਸਰਕਾਰੀ ਸਕੂਲ ਵੇਚਣ ਜਾ ਰਹੀ ਹੈ ਜਿਸ ਤੋਂ ਬਾਅਦ ਸਰਕਾਰ ਨੇ ਹੁਣ ਇਹ ਫੈਸਲਾ ਵਾਪਸ ਲੈ ਲਿਆ ਹੈ ਅਤੇ ਇਸ ਸਕੂਲ ਦੀ ਨਿਲਾਮੀ ਰੱਦ ਕਰ ਦਿੱਤੀ ਹੈ
ਅਪਡੇਟ ਪੰਜਾਬ ਨੇ 26 ਮਾਰਚ ਨੂੰ ਖ਼ਬਰ ਲਗਾਈ ਸੀ
https://punjabi.updatepunjab.com/punjab/punjabs-school-on-sale-new-government-starts-selling-schools/