ਪੰਜਾਬ

ਚੰਡੀਗੜ ਵਿੱਚ ETS TOEFL TEST ਸੈਂਟਰ ਦਾ ਉਦਘਾਟਨ

 

ਅੱਜ city Emporium ਇੰਡਸਟਰੀਅਲ ਏਰੀਆ ਫੇਸ 1 ਚੰਡੀਗ੍ਹੜ ਵਿਖੇ Ets Toefl Test ਸੈਂਟਰ ਦਾ ਉਦਘਾਟਨ ਕੀਤਾ ਗਿਆ ਜਿੱਥੇ ਵੱਡੇ ਪੱਧਰ ਉੱਤੇ ਨਾਮੀ ਚਿਹਰਿਆਂ ਨੇ ਸਿਰਕਤ ਕੀਤੀ ਇੱਥੇ ਵਿਸ਼ੇਸ ਤੋਰ ਤੇ ਚੀਫ ਗੈਸਟ ਦੇ ਵਜੋਂ ਪਹੁੰਚੇ

ਸੰਜੇ ਟੰਡਨ ਤੇ ਗੌਰਵ ਵਿਰਕ Senior Business Development Manager Ets Tofel India 

 ਜਿੱਥੇ ਉਹਨਾਂ Ets Toefl Test ਦਾ ਉਦਘਾਟਨ ਕੀਤਾ ਅਤੇ ਦੱਸਿਆ ਕਿ ਇਸ ਟੈਸਟ ਸੈਂਟਰ ਦੇ ਵੱਖ ਵੱਖ ਅਦਾਰੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਲਾਂਚ ਕੀਤੇ ਜਾਣਗੇ ਉਹਨਾਂ ਦੱਸਿਆ ਕਿ ਅਗਲੇ ਛੇ ਮਹੀਨਿਆਂ ਵਿੱਚ ਹੋਰ ਇਸ ਤਰ੍ਹਾਂ ਦੇ ਸੈਂਟਰ ਖੋਲੇ ਜਾਣਗੇ ਨਾਲ ਹੀ ਉਹਨਾਂ ਟੀਮ ਦਾ ਧੰਨਵਾਦ ਵੀ ਕੀਤਾ

ਇੱਥੇ Overseas Visa Helpline company ਦੇ ਡਾਇਰੈਕਟਰ ਜਸਬੀਰ ਸਿੰਘ ਥਿੰਦ ਨੇ ਇਹ ਜਾਣਕਾਰੀ ਦਿੱਤੀ ਕੇ ਇਹ ਸੈਂਟਰ Northan ਇੰਡੀਆ ਦਾ ਆਧੁਨਿਕ ਟੈਸਟ ਸੈਂਟਰ ਬਣਿਆ ਹੈ

ਉਹਨਾਂ ਦੱਸਿਆ ਕਿ ielts ਅਤੇ pte ਦੀ ਤਰ੍ਹਾਂ tofle ਦੀ ਵੀ ਮਾਨਤਾ ਵੱਖ-੨ ਦੇਸ਼ਾਂ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਹੈ

ਇਹ ਟੈਸਟ ਬਾਕੀ ਟੈਸਟਾਂ ਨਾਲੋਂ ਸੋਖਾ ਵੀ ਹੈ

 

Ets Toefl Test ਦੁਨੀਆ ਦਾ ਸਭ ਤੋਂ ਭਰੋਸੇਮੰਦ ਟੈਸਟ ਸੈਂਟਰ ਹੈ ਕਿਉਂਕਿ ਇਥੇ ਜੇਕਰ ਤੁਸੀਂ ਇੱਕ ਟੈਸਟ ਦੇ ਵਿੱਚ ਰਹਿ ਜਾਂਦੇ ਹੋ ਤਾਂ ਤੁਸੀਂ ਸਿਰਫ ਉਸ ਇੱਕ module ਦਾ ਟੈਸਟ ਦੁਬਾਰਾ ਦੇ ਕੇ toefl ਨੂੰ ਕਲੀਅਰ ਕਰ ਸਕਦੇ ਹੋ ਜਿਸ ਤੋਂ ਬਾਅਦ ਤੁਸੀਂ ਚੰਗੇ ਨੰਬਰ ਹਾਸਿਲ ਕਰਕੇ ਵਿਦੇਸ਼ ਦਾ ਰੁੱਖ ਕਰ ਸਕੋਗੇ

ਦੁਨੀਆ ਦੇ ਸਭ ਤੋਂ ਵੱਧ ਸਟੂਡੈਂਟਸ Ets Toefl Test ਹੀ ਦਿੰਦੇ ਨੇ ਜਿਸਦਾ ਸਬੂਤ ਤੁਸੀਂ ਗੂਗਲ ਤੋਂ ਚੈੱਕ ਕਰਕੇ ਲੈ ਸਕਦੇ ਹੋ ਅੱਜ ਤਕ ਕਿਸੇ ਨੇ ਵੀ ਇਹ ਬਿਆਨ ਨਹੀਂ ਦਿੱਤਾ ਕੇ ਅਸੀਂ ets toefl ਨਾਲ ਫਾਈਲ ਲਗਾਈ ਸੀ ਤੇ ਸਾਡੀ ਫਾਈਲ ਕਲੀਅਰ ਨਹੀਂ ਹੋਈ ! ਇਹ ਟੈਸਟ ਸੈਂਟਰ ਓਹਨਾ ਸਟੂਡੈਂਟਸ ਵਾਸਤੇ ਸੁਨਹਿਰੀ ਮੌਕਾ ਹੈ ਜਿਨ੍ਹਾਂ ਨੇ ਵਿਦੇਸ਼ ਜਾਣ ਦੇ ਸੁਪਨੇ ਆਪਣੇ ਦਿਲਾਂ ਚ ਸੰਜੋਏ ਹੋਏ ਨੇ

ਇਸ ਖਾਸ ਉਦਘਾਟਨ ਪ੍ਰੋਗਰਾਮ ਦੇ ਵਿੱਚ ਚੀਫ ਗੈਸਟ ਦੇ ਵਜੋਂ ਪਹੁੰਚੇ ਸੰਜੇ ਟੰਡਨ Member bjp national executive Co-incharge bjp himachal pardesh

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!