ਪੰਜਾਬ

ਕੇਜਰੀਵਾਲ ਨੂੰ 4 ਦਿਨ ਦੇ ED ਰਿਮਾਂਡ ਤੇ ਭੇਜਿਆ

ਦਿੱਲੀ ਕੋਰਟ ਨੇ ਸ਼ਰਾਬ ਘੋਟਾਲੇ ਮਾਮਲੇ ਵਿਚ 4 ਦਿਨ ਦੇ ED ਰਿਮਾਂਡ ਤੇ ਭੇਜ ਦਿੱਤੀ ਹੈ ਕੇਜਰੀਵਾਲ ਦਾ 6 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਦੁਬਾਰਾ ਪੇਸ਼ ਕੀਤਾ ਗਿਆ ਹੈ ਦਿੱਲੀ ਕੋਰਟ ਨੇ ਕੇਜਰੀਵਾਲ ਖੁਦ ਆਪਣੀਆਂ ਦਲੀਲ ਰੱਖੀਆਂ ਹਨ ਕੇਜਰੀਵਾਲ ਨੂੰ 1 ਅਪ੍ਰੈਲ ਤਕ ਰਿਮਾਂਡ ਤੇ ਭੇਜਿਆ ਗਿਆ ਹੈ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!