ਪੰਜਾਬ
ਕੁਸ਼ਲਦੀਪ ਢਿਲੋਂ ਵਲੋਂ ਆਪ ਤੇ ਤਿੱਖਾ ਹਮਲਾ, ਆਪ ਦੇ ਭੜਕੇ ਵਿਧਾਇਕ
![](https://punjabi.updatepunjab.com/wp-content/uploads/2021/03/images-48.jpeg)
ਕੁਸ਼ਲਦੀਪ ਢਿਲੋਂ ਵਲੋਂ ਆਪ ਤੇ ਤਿੱਖਾ ਹਮਲਾ, ਆਪ ਦੇ ਭੜਕੇ ਵਿਧਾਇਕ
ਪੰਜਾਬ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ਤੇ ਬੋਲਦੇ ਹੋਏ ਵਿਧਾਇਕ ਕੁਸ਼ਲਦੀਪ ਢਿਲੋਂ ਨੇ ਆਪ ਤੇ ਤਿੱਖਾ ਹਮਲਾ ਅਤੇ ਵਿਅੰਗ ਵਿਅੰਗ ਵਿੱਚ ਆਪ ਤੇ ਨਿਸ਼ਾਨਾ ਸਾਧ ਗਏ।ਜਿਸ ਤੋਂ ਆਪ ਦੇ ਵਿਧਾਇਕ ਭੜਕ ਗਏ ਆਪ ਦੇ ਵਿਧਾਇਕਾਂ ਨੇ ਬੈਲ ਵਿੱਚ ਜਾ ਕੇ ਰੋਸ਼ ਪ੍ਰਦਰਸ਼ਨ ਕਰਨ ਲੱਗੇ। ਇਸ ਤੇ ਆਪ ਦੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਢਿਲੋਂ ਵਲੋਂ ਵਿਅਕਤੀਗਤ ਹਮਲਾ ਕੀਤਾ ਗਿਆ ਹੈ। ਢਿਲੋਂ ਵਲੋਂ ਸਦਨ ਵਿੱਚ ਮੋਟਰ ਸਾਈਕਲ ਦੀ ਕਹਾਵਤ ਸੁਣਾਉਣ ਕਾਰਨ ਆਪ ਦੇ ਵਿਧਾਇਕ ਭੜਕ ਗਏ।