ਪੰਜਾਬ

ਜਾਖੜ ਦੀ ਅਗਵਾਈ ‘ਚ ਸੈਂਕੜੇ ਆਗੂ ਅਤੇ ਵਰਕਰ ਭਾਜਪਾ ਵਿੱਚ ਹੋਏ  ਸ਼ਾਮਲ

ਚੰਡੀਗੜ੍ਹ, 18 ਅਪ੍ਰੈਲ : ਮਜੀਠਾ, ਬਟਾਲਾ, ਅੰਮ੍ਰਿਤਸਰ, ਮਾਨਸਾ ਅਤੇ ਪੰਜਾਬ ਦੇ ਕੋਨੇ-ਕੋਨੇ ਤੋਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸੈਂਕੜੇ ਆਗੂਆਂ ਅਤੇ ਵਰਕਰਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਚੰਗੇ ਪ੍ਰਸ਼ਾਸਨ ਵਿੱਚ ਵਿਸ਼ਵਾਸ ਦਿਖਾਂਦੇ ਹੋਏ, ਆਜ ਚੰਡੀਗੜ੍ਹ ਵਿਖੇ  ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ (ਭਾਜਪਾ ) ਦੀ ਮੈਂਬਏਸ਼ਿਪ ਲੈ ਪਾਰਟੀ ਜੋਇਨ ਕੀਤੀ ।

ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਤੇ ਪੰਜਾਬ ਸਰਕਾਰ ਦੇ ਸਾਬਕਾ ਮੁੱਖ ਸੰਸਦੀ ਸਕੱਤਰ  ਜਗਦੀਪ ਸਿੰਘ ਨਕੱਈ, ਗੁਰਪ੍ਰੀਤ ਸਿੰਘ ਮਲੂਕਾ ਅਤੇ ਜਿਲ੍ਹਾ ਪ੍ਰਧਾਨ ਭਾਜਪਾ ਮਾਨਸਾ ਰਾਕੇਸ਼ ਜੈਨ ਦੀ ਅਗਵਾਈ ਹੇਠ ਮਾਨਸਾ ਤੋਂ ਗੁਰਮੇਲ ਸਿੰਘ ਠੇਕੇਦਾਰ ਸਾਬਕਾ ਪ੍ਰਧਾਨ ਨਗਰ ਕੌਂਸਲ ਮਾਨਸਾ ਤੇ ਜਿਲ੍ਹਾ ਪ੍ਰਧਾਨ BC ਵਿੰਗ ਮਾਨਸਾ, ਕੰਚਨ ਸੇਠੀ ਮੋਜੂਦਾ ਕੌਂਸਲਰ ਮਾਨਸਾ, ਜਸਵਿੰਦਰ ਸਿੰਘ ਕਾਕੂ ਮੀਤ ਪ੍ਰਧਾਨ ਬੀ.ਸੀ. ਵਿੰਗ ਅਕਾਲੀ ਦਲ,  ਗੁਰਤੇਜ ਸਿੰਘ ਤੇਜੀ, ਨਿਰਮਲਜੀਤ ਸਿੰਘ ਨਿੰਮਾ, ਵਿਨੋਦ ਭਾਮਾ ਪ੍ਰਧਾਨ ਸਨਾਤਨ ਸਭਾ ਮਾਨਸਾ,  ਰਾਜਿੰਦਰ ਭਾਮਾ ਸਾਬਕਾ ਕੌਂਸਲਰ, ਅਜਮੇਰ ਸਿੰਘ, ਸੁਖਵਿੰਦਰ ਸਿੰਘ, ਰੰਗੀ ਰਾਮ ਕੋਟਲੀ, ਅੰਤਰ ਪਾਲ ਸਿੰਘ, ਲਾਲ ਚੰਦ, ਭੋਲਾ ਸਿੰਘ, ਕੁਲਵਿੰਦਰ ਸਿੰਘ, ਹਰਵਿੰਦਰ ਸਿੰਘ ਟੀਟੀ, ਲਸ਼ਮਣ ਸਿੰਘ, ਹੁਕਮ ਚੰਦ, ਮੱਖਣ ਸਿੰਘ, ਸੰਦੀਪ ਸਿੰਘ, ਜੋਗਿੰਦਰ ਸਿੰਘ, ਗੁਰਮੀਤ ਸਿੰਘ, ਦਰਸ਼ਨ ਸਿੰਘ, ਸਤਪਾਲ ਸਿੰਘ, ਬੇਅੰਤ ਸਿੰਘ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਧਰਮਪ੍ਰੀਤ ਸਿੰਘ, ਦਲਜਿੰਦਰ ਸਿੰਘ, ਗਗਨਦੀਪ ਸਿੰਘ, ਜਸਕਰਨ ਸਿੰਘ, ਲਖਵਿੰਦਰ ਸਿੰਘ, ਸ਼ੇਰੀ ਸਿੰਘ, ਸੁਖਪ੍ਰੀਤ ਸਿੰਘ, ਅਸ਼ਵਨੀ ਕੁਮਾਰ, ਬਲਤੇਜ ਸਿੰਘ, ਸੋਨੀਆ ਗਰਗ, ਰੁਪਿੰਦਰ ਕੌਰ, ਅਸ਼ੋਕ ਕੁਮਾਰ, ਗੁਰਪ੍ਰੀਤ ਸਿੰਘ ਡੇਲੂਆਣਾ, ਸੁਖਵਿੰਦਰ ਪਾਲ ਸਿੰਘ ਡੇਲੂਆਣਾ, ਰੇਸ਼ਮ ਸਿੰਘ ਡੇਲੂਆਣਾ, ਪਿਆਰਾ ਸਿੰਘ, ਹਰੀ ਸਿੰਘ, ਸੁਖਰੀਵ ਸਿੰਘ, ਸੁਖਪਾਲ ਸਿੰਘ, ਬੀਰਬਲ ਸਿੰਘ, ਭਗਵੰਤ ਸਿੰਘ, ਬਿੰਦਰ ਸਿੰਘ, ਜਗਜੀਤ ਸਿੰਘ ਕਾਲੂ, ਸੁਖਦੇਵ ਸਿੰਘ, ਕੀਮਤ ਰਾਏ, ਸੋਹਣ ਲਾਲ, ਗੁਰਪ੍ਰੀਤ ਸਿੰਘ ਜੱਸੂ ਸ਼ੇਖਪੁਰਾ, ਵਰੁਨ ਵਰਮਾ, ਦਨੇਸ ਕੁਮਾਰ, ਅਮਨਦੀਪ ਸਿੰਘ, ਅਵਤਾਰ ਸਿੰਘ ਤੇ  ਸਰਬਜੀਤ ਸਿੰਘ ਭਾਜਪਾ ਜੋਇਨ ਕੀਤੀ ।

ਅੰਮ੍ਰਿਤਸਰ ਲੋਕ ਸਭਾ ਦੇ ਕਨਵੀਨਰ ਰਾਜਬੀਰ ਸ਼ਰਮਾ, ਓ.ਬੀ.ਸੀ. ਮੋਰਚਾ ਭਾਜਪਾ ਪੰਜਾਬ ਦੇ ਪ੍ਰਧਾਨ ਅਤੇ ਪੰਜਾਬ ਸਰਕਾਰ ਦੇ ਸਾਬਕਾ ਸੰਸਦੀ ਸਕੱਤਰ ਅਮਰਪਾਲ ਬੋਨੀ ਅਤੇ ਮਜੀਠਾ ਵਿਧਾਨ ਸਭਾ ਤੋਂ ਵਿਧਾਇਕ ਦੀ ਚੋਣ ਲੜ ਚੁੱਕੇ ਪਰਦੀਪ ਸਿੰਘ ਭੁੱਲਰ ਦੀ ਅਗਵਾਈ ਵਿੱਚ ਮਜੀਠਾ, ਬਟਾਲਾ, ਅੰਮ੍ਰਿਤਸਰ ਤੋਂ ਸੈਂਕੜੇ ਲੋਕ ਭਾਜਪਾ ਵਿੱਚ ਸ਼ਾਮਲ ਹੋਏ। ਜਿਨ ਵਿੱਚ ਪ੍ਰਮੁੱਖ ਸਨ ਅਸ਼ਵਨੀ ਕੁਮਾਰ ਨੇਹਮੇ ਸ਼ਾਹ, ਪ੍ਰਧਾਨ ਸਵਰਨਕਾਰ ਸੰਘ ਪੰਜਾਬ; ਬਟਾਲਾ ਤੋਂ ਸ਼ਿਵ ਸੈਨਾ ਤੇ ਆਪ ਪਾਰਟੀ ਦੇ ਆਗੂ ਨਰਿੰਦਰ ਵਰਮਾ,  ਅਮਿਤ ਚੌਪੜਾ ਪ੍ਰਧਾਨ ਸਵਰਨਕਾਰ ਸੰਘ ਚੰਡੀਗੜ੍ਹ; ਗੁਰਮੁਖ ਸਿੰਘ ਕਾਂਗਰਸ ਦੇ ਆਗੂ ਤੇ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਮਜੀਠਾ; ਸਤਿੰਦਰ ਸਿੰਘ ਮੱਕੋਵਾਲ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਮੈਂਬਰ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ. ਸਤਿੰਦਰ ਸਿੰਘ ਮੱਕੋਵਾਲ, ਘੱਟ ਗਿਣਤੀ ਸੈੱਲ ਕਾਂਗਰਸ ਅੰਮ੍ਰਿਤਸਰ ਦੇ ਚੇਅਰਮੈਨ ਡੇਵਿਡ ਭੱਟੀ, ਸਕੱਤਰ ਕਾਂਗਰਸ ਪੰਜਾਬ ਰੋਹਿਤ ਸ਼ਰਮਾ,  ਨਿਖਿਲ ਸ਼ਰਮਾ, ਹਰੀਸ਼ ਸ਼ਰਮਾ, ਜ਼ੋਰਾਵਰ ਸਿੰਘ ਮੀਤ ਪ੍ਰਧਾਨ ਕਸ਼ਪ ਸਮਾਜ ਅੰਮ੍ਰਿਤਸਰ, ਵਿਕਰਮ ਸਿੰਘ ਅਸ਼ਟ ਸਾਬਕਾ ਸਕੱਤਰ ਕਾਂਗਰਸ ਪੰਜਾਬ ਅਤੇ ਹੁਣ ਅਕਾਲੀ ਦਲ ਵਿੱਚ, ਸਰਪੰਚ ਸ. ਮਨਿੰਦਰ ਸਿੰਘ ਔਲਖ ਸਾਬਕਾ ਜਨਰਲ ਸਕੱਤਰ ਯੂਥ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ।

ਇਸ ਮੌਕੇ ਪ੍ਰਦੇਸ਼ ਭਾਜਪਾ ਦੇ ਮੀਡੀਆ ਮੁਖੀ ਵਿਨੀਤ ਜੋਸ਼ੀ ਅਤੇ ਪ੍ਰਦੇਸ਼ ਭਾਜਪਾ ਸੈੱਲ ਦੇ ਕਨਵੀਨਰ ਰੰਜਨ ਕਾਮਰਾ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!