ਪੰਜਾਬ

ਕਲੈਰੀਕਲ ਯੂਨੀਅਨ ਦੇ ਆਗੂ ਡਾਇਰੈਕਟਰ ਪਸੂ਼ ਪਾਲਣ ਨੂੰ ਮਿਲੇ -ਮਹਾਜ਼ਨ  

ਅੱਜ  ਪੰਜਾਬ ਸਟੇਟ ਮਸਟੀਰੀਅਲ ਐਸੋਸੀਏਸ਼ਨ ਪਸੂ਼ ਪਾਲਣ ਵਿਭਾਗ ਪਠਾਨਕੋਟ ਦੇ ਆਗੂ  ਮੀਤ  ਪ੍ਰਧਾਨ ਅਤੇ ਸੀਨੀਅਰ ਸਹਾਇਕ ਰਣਬੀਰ ਸਿੰਘ ਸੂਰਜੇਵਾਲਾ ਦੀ ਅਗਵਾਈ ਹੇਠ ਨਵ ਨਿਯੁਕਤ ਡਾਇਰੈਕਟਰ  ਗੁਰਸ਼ਰਨਜੀਤ ਸਿੰਘ ਬੇਦੀ ਨੂੰ ਮਿਲੇ ਅਤੇ ਉਹਨਾਂ ਨੂੰ ਡਾਇਰੈਕਟਰ ਬੱਨਣ ਤੇ ਵਧਾਈ ਦਿਤੀ ।
ਇਸ ਮੌਕੇ ਤੇ ਸੀਨੀਅਰ ਸਹਾਇਕ ਸਮਸੇਰ ਸਿੰਘ ਜਿਲਾ ਵੈਟਨਰੀ ਇੰਸਪੈਕਟਰਜ ਅਮਨ ਸ਼ਰਮਾ ਅਤੇ ਹਰਮਨਪ੍ਰੀਤ ਸਿੰਘ ਹਾਜ਼ਰ ਸੰਨ ਰਣਬੀਰ ਸਿੰਘ ਸੂਰਜੇਵਾਲਾ ਨੇ ਕੇਡਰ ਦੀਆਂ ਮੰਗਾਂ ਬਾਰੇ ਡਾਇਰੈਕਟਰ ਸਾਹਿਬ ਨਾਲ  ਵਿਸਥਾਰ ਪੂਰਵਕ  ਵਿਚਾਰ ਵਿਟਾਂਦਰਾ ਕੀਤਾ ਮੰਗਾ ਸੁਨਣ ਉਪਰੰਤ ਡਾਇਰੈਕਟਰ ਸਾਹਿਬ ਨੇ ਵਫ਼ਦ ਨੂੰ ਵਿਸਵਾਸ ਦਿਵਾਇਆ ਕਿ ਜਲਦੀ ਹੀ ਉਹਨਾ ਦੀ ਐਸੋਸੀਏਸ਼ਨ ਨੂੰ ਟਾਈਮ ਦੇ ਕਿ ਉਹਨਾਂ ਦੀਆਂ ਮੰਗਾ ਨੂੰ ਪੂਰਾ ਕੀਤਾ ਜਾਵੇਗਾ ਪ੍ਰੈਸ ਨੂੰ ਇਹ ਜਾਣਕਾਰੀ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!