ਪੰਜਾਬ

ਮੋਹਾਲੀ ਚ ਇਨਕਾਉਂਟਰ,2 ਸ਼ੂਟਰਾ ਦੇ ਲੱਗੀ ਗੋਲ਼ੀ

ਮੁੱਲਾਂਪੁਰ ਖੇਤਰ ਵਿੱਚ ਮੁਕਾਬਲਾ

ਮੋਹਾਲੀ ਵਿਚ ਪੁਲਿਸ ਤੇ ਸ਼ੂਟਰਾਂ ਦੇ ਵਿਚਕਾਰ ਮੁਠਭੇੜ ਦਾ ਮਾਮਲਾ ਸਾਹਮਣੇ ਆਇਆ ਹੈ  । ਮੁਠਭੇੜ ਦੇ ਦੌਰਾਨ ਦੋ ਸ਼ੂਟਰਾਂ ਦੇ ਪੈਰ ਵਿੱਚ ਗੋਲੀ ਲੱਗੀ ਹੈ। ਮੋਹਾਲੀ ਦੇ ਮੁੱਲਾਂਪੁਰ ਚ ਇਨਕਾਉਂਟਰ ਹੋਇਆ ਹੈ। ਮੁਠਭੇੜ ਦੌਰਾਨ ਪੁਲਿਸ ਨੇ ਵਿਕਰਮ ਰਾਣਾ ਉਰਫ ਹੈਪੀ ਵਾਸੀ ਤੂਰ ਪਿੰਡ ਅਤੇ ਖਰੜ ਦੇ ਰਹਿਣ ਵਾਲੇ ਕਿਰਨ ਸਿੰਘ ਉਰਫ ਦਾਨੂਆ ਨੂੰ ਗਿਰਫ਼ਤਾਰ ਕਰ ਲਿਆ ਹੈ  ।

ਮੁਠਭੇੜ ਦੌਰਾਨ ਪੁਲਿਸ ਨੇ ਵਿਕਰਮ ਰਾਣਾ ਉਰਫ ਹੈਪੀ ਵਾਸੀ ਤੂਰ ਪਿੰਡ ਅਤੇ ਖਰੜ ਦੇ ਰਹਿਣ ਵਾਲੇ ਕਿਰਨ ਸਿੰਘ ਉਰਫ ਦਾਨੂਆ ਨੂੰ ਗਿਰਫ਼ਤਾਰ ਕਰ ਲਿਆ ਹੈ ।  ਮਨੀਸ਼ ਕੁਮਾਰ ਦੇ ਕਤਲ ਮਾਮਲੇ ਚ ਪੁਲਿਸ ਨੂੰ ਇਹਨਾਂ ਦੋਵੇ ਦੋਸ਼ੀਆਂ ਦੀ ਤਲਾਸ਼ ਸੀ ਤੇ ਅੱਜ ਦੁਪਹਿਰ ਦੇ ਸਮੇ ਜਦੋ ਪੁਲਿਸ ਨੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ।   ਜਵਾਬੀ ਕਾਰਵਾਈ ਚ ਪੁਲਿਸ ਨੇ ਇਹਨਾਂ ਦੇ ਫਾਇਰਿੰਗ ਕੀਤੀ ਅਤੇ ਦੋਵੇ ਸ਼ੂਟਰਾਂ ਦੇ ਪੈਰਾਂ ਤੇ ਗੋਲੀਆਂ ਵਜੀਆਂ ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਗਿਰਫ਼ਤਾਰ ਕਰ ਲਿਆ ।

Encounter in Mullanpur area:

Murder case of Manish Kumar alias Mani Rana r/o Tuer Village, Kharar, Mohali (FIR no 120/2024 u/s 302, 34 IPC & 25-54-59 Arms Act, PS Sadar Kharar)

Arrested after encounter:
1. Vikram Rana alias Happy r/o Teur village.
2. Kiran Singh alias Dhanua r/o Kharar.

Leg shot injuries to both

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!