ਪੰਜਾਬ

*Moosewala Murder case : Delhi Police ਵਲੋਂ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਤੀਜਾ ਸ਼ੂਟਰ ਗ੍ਰਿਫ਼ਤਾਰ*

*ਸ਼ੂਟਰਾਂ ਨੂੰ ਪਨਾਹ ਦੇਣ ਵਾਲਾ ਵੀ ਕਾਬੂ*

Delhi Police ਦੀ ਸਪੈਸਲ ਸੈੱਲ ਵਲੋਂ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਵੱਡੀ ਸਫਲਤਾ ਮਿਲੀ ਹੈ । ਦਿੱਲੀ ਪੁਲਿਸ ਨੇ ਤੀਜੇ ਸ਼ੂਟਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ । ਦਿੱਲੀ ਪੁਲਿਸ ਨੇ ਅੰਕਿਤ ਸੇਰਸਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਸ਼ੂਟਰਾਂ ਨੂੰ ਪਨਾਹ ਦੇਣ ਵਾਲਾ ਸਚਿਨ ਚੌਧਰੀ ਵੀ ਕਾਬੂ ਕੀਤਾ ਗਿਆ ਹੈ। ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ਤੋਂ ਗ੍ਰਿਫ਼ਤਾਰੀ ਹੋਈ ਹੈ।

ਇਸ ਤੋਂ ਪਹਿਲਾ ਪਹਿਲਾਂ ਸ਼ਾਰਪ ਸ਼ੂਟਰ ਪ੍ਰਿਅਵਰਤ ਫੌਜੀ ਤੇ ਕਸ਼ਿਸ਼ ਗ੍ਰਿਫ਼ਤਾਰ ਕੀਤਾ ਦੀ । ਪੰਜਾਬ ਪੁਲਿਸ ਦੀਆਂ ਤਿੰਨ ਵਰਦੀਆਂ ਵੀ ਬਰਾਮਦ ਹੋਇਆ ਹਨ । ਇਸ ਤੋਂ ਇਲਾਵਾ ਡੌਂਗਲ ਅਤੇ ਸਿਮ ਦੇ ਸਣੇ ਦੋ ਮੋਬਾਈਲ ਵੀ ਬਰਾਮਦ ਕੀਤੇ ਗਏ ਹਨ । ਇਸ ਤੋਂ ਇਲਵਾ ਇਹਨਾਂ ਕੋਲੋਂ ਦੋ ਪਿਸਟਲ ਅਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ ।

ਅੰਕਿਤ ਸੇਰਸਾ ਨੇ ਸੋਸਲ ਮੀਡੀਆ ਤੇ ਸਿੱਧੂ ਮੂਸੇਵਾਲਾ ਬੁਲਿਟ ਨਾਲ ਲਿਖਿਆ ਸੀ । ਅੰਕਿਤ ਸੇਰਸਾ ਦੀ ਉਪਰ 18 ਸਾਲ ਹੈ ਜਿਸ ਨੇ ਸਿੱਧੂ ਮੂਸੇਵਾਲਾ ਤੇ ਗੋਲੀਆਂ ਚਲਾਈਆਂ ਸਨ । ਕਤਲਕਾਂਡ ਤੋਂ ਬਾਅਦ ਇਹ ਲਗਤਾਰ ਇਹਨਾਂ ਨੇ ਟਿਕਾਣੇ ਬਦਲੇ ਹਨ ਅਤੇ 34 ਦਿਨਾਂ ਵਿਚ 34 ਟਿਕਾਣੇ ਬਦਲੇ ਹਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!