ਪੰਜਾਬ

*ਸੀਨੀਅਰ ਐਡਵੋਕੇਟ  ਵਿਨੋਦ ਘਈ ਹੋਣਗੇ ਪੰਜਾਬ ਦੇ ਨਵੇਂ ਐਡਵੋਕੇਟ ਜਰਨਲ*

ਸੀਨੀਅਰ ਐਡਵੋਕੇਟ ਵਿਨੋਦ ਘਈ ਨੂੰ ਪੰਜਾਬ ਸਰਕਾਰ ਨੇ ਨਵਾਂ ਐਡਵੋਕੇਟ ਜਰਨਲ ਨਿਯੁਕਤ ਕਰ ਦਿੱਤਾ ਹੈ । ਉਹ ਅਨਮੋਲ ਰਤਨ ਸਿੱਧੂ ਦੀ ਜਗ੍ਹਾ ਲੈਣਗੇ । ਇਸ ਦੀ ਪੁਸ਼ਟੀ ਸੀਨੀਅਰ ਐਡਵੋਕੇਟ ਵਿਨੋਦ ਘਈ ਨੇ ਖੁਦ ਕੀਤੀ ਗਈ । ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੇਰੇ ਤੇ ਭਰੋਸ਼ਾ ਕੀਤਾ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!