ਪੰਜਾਬ

ਦੁਕਾਨ ਦੇ ਬਾਹਰੋਂ ਦਿਨ ਦਿਹਾੜੇ ਮੋਟਰ ਸਾਇਕਲ ਚੋਰੀ

ਖਰੜ , 25 ਜਨਵਰੀ () ; ਖਰੜ ਦੇ ਬੱਸ ਸਟੈਂਡ ਦੇ ਨੇੜੇ ਦਿਨ ਦਿਹਾੜੇ ਮੋਟਰ ਸਾਇਕਲ ਚੋਰੀ ਹੋਣ ਦਾ ਸਮਾਚਾਰ ਹੈ ਖਰੜ ਬੱਸ ਸਟੈਂਡ ਦੇ ਕੋਲ ਅਸ਼ਵਨੀ ਕੁਮਾਰ ਪੁੱਤਰ ਕਰਤਾਰ ਚੰਦ ਨੇ ਆਪਣਾ ਮੋਟਰ ਮੋਟਰ ਸਾਇਕਲ  Pb 65 – AJ 1022 ਆਪਣੀ ਦੁਕਾਨ ਦੇ ਬਾਹਰ ਖੜਾ ਕੀਤਾ ਸੀ ਅਤੇ ਉਹ ਆਪਣੀ ਦੁਕਾਨ ਵਿਚ ਕੰਮ ਕਰਨ ਲੱਗ ਪਿਆ ਥੋੜੀ ਦੇਰ ਬਾਅਦ ਜਦੋ ਅਸ਼ਵਨੀ ਕੁਮਾਰ ਦੁਕਾਨ ਤੋਂ ਬਾਹਰ ਆਇਆ ਤਾ ਉਸ ਦਾ ਮੋਟਰ ਸਾਇਕਲ ਚੋਰੀ ਹੋ ਚੁਕਾ ਸੀ ਜਿਸ ਤੋਂ ਉਸਨੇ ਆਪਣੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!