ਪੰਜਾਬ
ਦਿਨ ਦਿਹਾੜੇ ਜਿਲਾ ਯੂਥ ਕਾਂਗਰਸ ਫਰੀਦਕੋਟ ਦੇ ਪ੍ਰਧਾਨ ਗੁਰਲਾਲ ਸਿੰਘ ਦਾ ਕਤਲ
ਜਿਲ੍ਹਾ ਯੂਥ ਕਾਂਗਰਸ ਫਰੀਦਕੋਟ ਦੇ ਜਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਦਾ ਅੱਜ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ | ਬਾਇਕ ਸਵਾਰਾ ਵਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ । ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ । ਦੋ ਬਾਇਕ ਸਵਾਰਾ ਨੇ 11 ਰਾਊਂਡ ਫਾਇਰ ਕੀਤੇ ਹਨ। 5 ਵਜੇ ਦੇ ਕਰੀਬ ਉਸਤੇ ਹਮਲਾ ਹੋਇਆ ਹੈ ।