ਪੰਜਾਬ

ਸੁਖਵਿੰਦਰ ਸਿੰਘ ਵਾਹਲਾ ਨੂੰ ਵਿਲੱਖਣ ਸੇਵਾਵਾਂ ਬਦਲੇ 15 ਅਗਸਤ ਤੇ ਕੀਤਾ ਸਨਮਾਨਿਤ

ਸੁਖਵਿੰਦਰ ਸਿੰਘ ਵਾਹਲਾ ਨੂੰ ਵਿਲੱਖਣ ਸੇਵਾਵਾਂ ਦੇਣ ਬੱਦਲੇ 15 ਅਗਸਤ 2021 ਨੂੰ ਮੰਤਰੀ ਪੈਂਡੂ ਵਿਕਾਸ ਤੇ ਪੰਚਾਇਤਾ ਪਸੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਭਾਗ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਸਨਮਾਨਿਤ ਕਰਦੇ ਹੋਏ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸਤਾਫ ਅਤੇ ਡਿਪਟੀ ਡਇਰੈਕਟਰ ਪਸੂ ਪਾਲਣ ਵਿਭਾਗ ਗੁਰਦਾਸਪੁਰ ਡਾਕਟਰ ਸਾਮ ਸਿੰਘ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਅਤੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਸੁਖਵਿੰਦਰ ਸਿੰਘ ਵਾਹਲਾ ਵੈਟਨਰੀ ਇੰਸਪੈਕਟਰ ਕਮ ਸਕੱਤਰ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਨੂੰ ਬਿਹਤਰੀਨ ਸੇਵਾਵਾਂ ਲ ਈ ਸਨਮਾਣ ਪੱਤਰ ਮਿਲਣ ਤੇ ਢੇਰ ਸਾਰੀਆਂ ਮੁਬਾਰਕਾਂ ਦਿੰਦੇ ਹੋਏ‌ ਕੈਬਨਿਟ ਮੰਤਰੀ ਦਾ ਪੀ ਐਸ ਵੀ ਆਈ ਏ ਵੱਲੋਂ ਕੋਟੀਨ ਕੋਟ ਧੰਨਵਾਦ ਕੀਤਾ ਤੇ ਕਿਹਾ ਕਿ ਇਤਿਹਾਸ ਦੇ ਵਿਚ ਪਹਿਰੇ ਕੈਬਨਿਟ ਮੰਤਰੀ ਬਾਜਵਾ ਨੇ ਉਹਨਾਂ ਦੇ ਕੰਮ ਦੀ ਕਦਰ ਕਰਦੇ ਹੋਈ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਹੈ ਇਸ ਲ‌ਈ ਪੀ ਐਸ ਵੀ ਆਈ ਏ ਬਾਜਵਾ ਸਾਹਿਬ ਦੀ ਹਮੇਸਾਂ ਸੁਕਰ ਗੁਜਾਰ ਰਹੇ ਗੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!