ਪੰਜਾਬ

*ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਬੱਸ ਦਾ ਚਲਾਨ*

ਬਠਿੰਡਾ ਟ੍ਰੈਫਿਕ ਪੁਲਿਸ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਬੱਸ ਦਾ ਚਲਾਨ ਕਰ ਦਿਤਾ ਹੈ। ਇਹ ਬੱਸ ਦੇ ਓਵਰਲੋਡ ਹੋਣ ਕਰਨ ਕੀਤਾ ਗਿਆ ਹੈ । ਪੁਲਿਸ ਨੇ ਰਘੁਰਾਜ ਟਰਾਂਸਪੋਰਟ ਦਾ ਚਲਾਨ ਕੀਤਾ ਹੈ । ਪੁਲਿਸ ਵਲੋਂ ਓਵਰ ਲੋਡ ਬੱਸਾਂ ਦੇ ਚਲਾਨ ਕੀਤੇ ਜਾ ਰਹੇ ਹਨ । ਹੋਰ ਕਈ ਓਵਰਲੋਡ ਬੱਸਾਂ ਦੇ ਚਲਾਨ ਵੀ ਕੀਤੇ ਗਏ ਹਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!