ਪੰਜਾਬ

ਪਟਵਾਰੀਆਂ ਦੀ ਹੜਤਾਲ ਜ਼ਾਰੀ , ਮਾਲ ਮੰਤਰੀ ਬ੍ਰਹਮ ਸੰਕਰ ਜਿੰਪਾ ਨਾਲ ਮੀਟਿੰਗ ਜ਼ਾਰੀ

ਪਟਵਾਰੀਆਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ। ਮਾਲ ਮੰਤਰੀ ਜਿੰਪਾ ਨਾਲ ਮੁਲਾਕਾਤ ਕਰ ਰਹੇ ਪਟਵਾਰੀ। ਮੀਟਿੰਗ ਤੋਂ ਬਾਅਦ ਹੀ ਹੜਤਾਲ ‘ਤੇ ਲੈਣਗੇ ਕੋਈ ਫੈਸਲਾ ਹੋਵੇਗਾ। ਲੰਬੀ ‘ਚ BKU ਉਗਰਾਹਾਂ ਦੇ ਰਵੱਈਏ ਤੋਂ ਪਟਵਾਰੀ ਨਾਰਾਜ਼ ਨੇ। ਕਿਸਾਨਾਂ ਨੇ ਤਹਿਸੀਲਦਾਰ ਨੂੰ ਬੰਧਕ ਬਣਾ ਲਿਆ ਸੀ। ਨਰਮੇ ਦੇ ਮੁਆਵਜ਼ੇ ਦੀ ਕਰ ਰਹੇ ਸਨ ਮੰਗ। ਬੀਤੇ ਦਿਨ ਜਿੰਪਾ ਨੇ ਕਿਸਾਨਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਸੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!