ਪੰਜਾਬ

ਪਿਛਲੀ ਸਰਕਾਰ ਨੇ ਕਿਸਾਨ ਦਾ ਕਰਜ਼ਾ ਮੁਆਫ ਕਰਨ ਵਰਤਿਆ RDF , ਕੇਂਦਰ ਸਰਕਾਰ ਨੇ ਪੰਜਾਬ ਦਾ ਰੋਕਿਆ 1100 ਕਰੋੜ

ਕੇਂਦਰ ਸਰਕਾਰ ਨੇ ਪੰਜਾਬ ਦਾ 1100 ਕਰੋੜ ਦਾ ਦਿਹਾਤੀ ਵਿਕਾਸ ਫੰਡ (ਆਰ ਡੀ ਐਫ ) ਰੋਕ ਲਿਆ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਪੈਸੇ ਕਰਜ ਮੁਆਫੀ ਲਈ ਵਰਤੀਆਂ ਗਿਆ ਹੈ । ਜਦੋ ਕਿ ਮੰਡੀਆਂ ਲਈ ਭੇਜਿਆ ਜਾਂਦਾ ਹੈ । ਪਿਛਲੇ ਸਾਲ ਵੀ ਸਰਕਾਰ ਨੇ 1200 ਕਰੋੜ ਰੋਕ ਲਏ ਸਨ ਤੇ ਐਕਟ ‘ਚ ਸੋਧ ਦੀ ਸ਼ਰਤ ‘ਤੇ ਜਾਰੀ ਕੀਤੇ ਗਏ ਸਨ। ਕੇਂਦਰ ਨੇ ਪੰਜਾਬ ਦਿਹਾਤੀ ਵਿਕਾਸ ਐਕਟ 1987 ‘ਚ ਸੋਧ ਦੀ ਸ਼ਰਤ ਰੱਖੀ ਹੈ। ਪਿਛਲੇ ਸਾਲ 30 ਨਵੰਬਰ ਨੂੰ ਝੋਨੇ ਦਾ ਸੀਜ਼ਨ ਖ਼ਤਮ ਹੋ ਗਿਆ ਸੀ ਅਤੇ ਕਰੀਬ ਤਿੰਨ ਮਹੀਨੇ ਮਗਰੋਂ ਵੀ ਇਹ ਫੰਡ ਜਾਰੀ ਨਹੀਂ ਕੀਤੇ ਗਏ ਹਨ। ਕੇਂਦਰ ਨੇ ਕਰਜ਼ ਮੁਆਫ਼ੀ ਲਈ ਫੰਡ ਦੇ ਇਸਤੇਮਾਲ ‘ਤੇ ਵੀ ਇਤਰਾਜ਼ ਜਤਾਇਆ ਸੀ। ਕੇਂਦਰ ਸਰਕਾਰ ਨੇ ਕਿਹਾ ਕਿ ਪੈਸੇ ਕਰਜ ਮੁਆਫੀ ਲਈ ਵਰਤੀਆਂ ਗਿਆ ਹੈ । ਕੇਂਦਰ ਦਾ ਕਹਿਣਾ ਹੈ ਇਹ ਪੈਸੇ ਮੰਡੀਆਂ ਤੇ ਖਰਚ ਕੀਤਾ ਜਾਵੇ ਪਹਿਲਾ ਵੀ ਕੇਂਦਰ ਸਰਕਾਰ ਜੋ ਪੈਸੇ ਜ਼ਾਰੀ ਕਰਦਾ ਹੈ ,ਉਸਦਾ ਸਹੀ ਇਸਤੇਮਾਲ ਨਹੀਂ ਹੋ ਰਿਹਾ ਹੈ ਕੇਂਦਰ ਸਰਕਾਰ ਨੇ ਪਿਛਲੇ ਸਾਲ ਵੀ ਆਰ ਡੀ ਐਫ ਰੋਕ ਲਿਆ ਗਿਆ ਹੈ । ਪੰਜਾਬ ਸਰਕਾਰ ਨੇ ਚੰਨੀ ਵਲੋਂ ਜ਼ਾਰੀ ਕੀਤੇ ਗਏ ਫੰਡ ਨੂੰ ਰੋਕ ਦਿੱਤਾ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!