ਤਨਖ਼ਾਹ ਕਮਿਸਨ ਦੀ ਮਿਆਦ ਵਿੱਚ 1 ਮਹੀਨੇ ਦਾ ਵਾਧਾ ਪੰਜਾਬ ਸਰਕਾਰ ਨੇ 6ਵੇ ਤਨਖ਼ਾਹ ਕਮਿਸਨ ਦੀ ਮਿਆਦ ਵਿੱਚ ਇੱਕ ਮਹੀਨੇ ਦਾ ਫਿਰ ਵਾਧਾ ਕਰ ਦਿੱਤਾ ਹੈ। ਜਿਸ ਨਾਲ਼ ਕਰਮਚਾਰੀਆਂ ਨੂੰ ਹੁਣ ਇੱਕ ਮਹੀਨੇ ਦਾ ਹੋਰ ਇੰਤਜ਼ਾਰ ਕਰਨਾ ਪਵੇਗਾ।