ਪੰਜਾਬ

ਆਪ ਦੇ ਰਿੰਕੂ ਨੂੰ ਜਬਰਦਸਤ ਲੀਡ. 34077 ਵੋਟਾ ਨਾਲ ਅੱਗੇ

 

ਜਲੰਧਰ ਉਪ ਚੋਣ ਵਿਚ ਆਪ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਜਬਰਦਸਤ ਲੀਡ ਮਿਲੀ ਹੈ । ਰਿੰਕੂ ਨੂੰ ਇਸ ਸਮੇ 173538 ਵੋਟਾਂ ਮਿਲਿਆ ਹਨ । ਰਿੰਕੂ ਇਸ ਸਮੇ 34077 ਵੋਟਾਂ ਨਾਲ ਅੱਗੇ ਹਨ । ਦੂਜੇ ਸਥਾਨ ਤੇ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਨੂੰ 140690  , ਤੀਜੇ ਨੰਬਰ ਤੇ ਭਾਜਪਾ ਉਮੀਦਵਾਰ ਇਕਵਾਲ ਅਟਵਾਲ ਨੂੰ 90561 ਤੇ ਚੋਥੇ ਨੰਬਰ ਤੇ ਅਕਾਲੀ ਦਲ ਤੇ ਬਸਪਾ ਉਮੀਦਵਾਰ ਸੁਖਵਿੰਦਰ ਸੁਖੀ ਨੂੰ 82250 ਵੋਟਾਂ ਮਿਲਿਆ ਹਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!