ਪੰਜਾਬ

ਕਾਂਗਰਸ ਦੇ ਗੜ੍ਹ ਚ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਭਾਰੀ ਫਤਵਾ,ਰਿੰਕੂ 42104 ਵੋਟਾਂ ਨਾਲ ਅੱਗੇ

ਆਮ ਆਦਮੀ ਪਾਰਟੀ ਨੂੰ ਜਲੰਧਰ ਵਿਚ ਲੋਕਾਂ ਨੇ ਭਾਰੀ ਫਤਵਾ ਦੇ ਦਿੱਤਾ ਹੈ । ਕਾਂਗਰਸ ਦੇ ਗੜ੍ਹ ਵਿਚ ਆਪ ਨੂੰ ਲੋਕਾਂ ਨੇ ਜਬਰਦਸਤ ਲੀਡ ਦੇ ਦਿੱਤੀ ਹੈ । ਰਿੰਕੂ ਪਹਿਲੇ ਰਾਉਂਡ ਤੋਂ ਅੱਗੇ ਚੱਲ ਰਹੇ ਹਨ । ਇਸ ਸਮੇ ਰਿੰਕੂ 42104 ਵੋਟਾਂ ਨਾਲ ਅੱਗੇ ਹਨ । ਰਿੰਕੂ ਦੀ ਜਿੱਤ ਦਾ ਸਭ ਤੋਂ ਵੱਡਾ ਫੈਕਟਰ ਅਰਵਿੰਦ ਕੇਜਰੀਵਾਲ ਵਲੋਂ ਕੀਤੇ ਗਏ ਰੋਡ ਸ਼ੋ ਨੂੰ ਮੰਨਿਆ ਜਾ ਰਿਹਾ ਹੈ । ਰਿੰਕੂ ਨੂੰ 218626 ਵੋਟਾਂ ਮਿਲਿਆ ਹਨ । ਕਾਂਗਰਸ ਨੂੰ 176522 ਵੋਟਾਂ ਮਿਲਿਆ ਹਨ ਜਦੋ ਕਿ ਭਾਜਪਾ ਨੂੰ 1 11817  ਵੋਟਾਂ ਮਿਲਿਆ ਹਨ ਜਦੋਕਿ ਅਕਾਲੀ ਦਲ – ਬਸਪਾ ਨੂੰ 101037  ਵੋਟਾਂ ਮਿਲਿਆ ਹਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!