ਪੰਜਾਬ

ਪੰਜਾਬ ਸਰਕਾਰ ਨੇ ਇਸ ਜਿਲ੍ਹੇ ਦੇ ਸਾਰੇ SDM ਬਦਲੇ,ਡੀ ਸੀ ਵਲੋਂ ਤਹਿਲਦਾਰਾਂ ਨੂੰ ਚਾਰਜ

ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਆਪਣਾ ਆਦਰਸ਼ ਦੱਸਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹਾਲ ਦੇਖ ਲਓ । ਪੰਜਾਬ ਅੰਦਰ ਪਹਿਲੀ ਸਰਕਾਰ ਹੈ,ਜਿਸ ਨੇ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਬਣੇ ਜਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਦੇ ਸਾਰੇ SDM ਹੀ ਬਦਲ ਦਿੱਤੇ ਹਨ ।ਕਨੂੰਨ ਵਿਵਸਥਾ ਨੂੰ ਬਣਾਏ ਰੱਖਣ ਤੇ ਤਹਿਸੀਲ ਦੇ ਕੰਮਾਂ ਨੂੰ ਦੇਖਣ ਐਸ ਡੀ ਐੱਮ ਦਾ ਕੰਮ ਹੁੰਦਾ ਹੈ। ਪਰ ਹੁਣ ਇਸ ਜਿਲ੍ਹੇ ਵਿੱਚ ਡੀ ਸੀ ਨੇ ਐਸ ਡੀ ਐਮ ਦਾ ਕੰਮ ਵੱਖ ਵੱਖ ਤਹਿਸੀਲਦਾਰਾਂ ਨੂੰ ਸੌਂਪ ਦਿੱਤਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!