ਪੰਜਾਬ

ਪੰਜਾਬ ਪੁਲੀਸ ਨੇ ਟਰੈਫਿਕ ਨਿਯਮਾਂ ਬਾਰੇ ਬੱਚਿਆ ਨੂੰ ਕੀਤਾ ਜਾਗਰੂਕ

ਸਰਕਾਰੀ  ਸੀਨੀਅਰ ਸਕੈਂਡਰੀ ਸਮਾਰਟ ਸਕੂਲ ਕੌਂਤਰਪੁਰ ਵਿਖੇ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਟ੍ਰੈਫਿਕ ਸੈੱਲ ਪਠਾਨਕੋਟ ਵਲੋਂ ਏ ਐਸ ਆਈ ਪਰਦੀਪ ਕੁਮਾਰ, ਮਨਜੀਤ  ਸਿੰਘ, ਜ਼ੋਨ ਕੁਮਾਰ ਦੁਆਰਾ ਵਿੱਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਅਤੇ ਸੜਕਾਂ ਉੱਪਰ ਹੋਣ ਵਾਲੇ ਹਾਦਸਿਆਂ ਤੋਂ ਬੱਚਣ ਵਾਸਤੇ ਜਾਣਕਾਰੀ ਦਿੱਤੀ ਗਈ
 ਨਾਲ ਹੀ ਕਰਮਚਾਰੀਆਂ ਦੁਆਰਾ ਵਿੱਦਿਆਰਥੀਆਂ ਨੂੰ  ਸਾਈਬਰ ਸੁਰੱਖਿਆ ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਟ੍ਰੈਫਿਕ ਪੁਲਿਸ ਦੁਆਰਾ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਹੈਲਪ ਲਾਇਨ ਨੰਬਰ ਵੀ ਸਾਂਝੇ ਕੀਤੇ ਗਏ ਇਸ ਮੌਕੇ ਪ੍ਰਿੰਸੀਪਲ ਮੈਡਮ ਪੂਨਮ ਸ਼ਰਮਾ,ਮੈਡਮ ਰਜਨੀ ਗੁਪਤਾ ਇੰਗਲਿਸ਼ ਲੈਕਚਰਾਰ,ਮੈਡਮ ਸੁਨੀਤਾ ਠਾਕੁਰ ਲੈਕਚਰਾਰ ਰਾਜਨੀਤੀ ਸ਼ਾਸਤਰ,ਅਨੁਰਾਧਾ ਸ਼ਰਮਾ,ਰਜਨੀਸ਼ ਡੋਗਰਾ,ਰਮੇਸ਼ ਕੁਮਾਰ,ਮੈਡਮ ਲਵਨੀਤ ਠਾਕੁਰ,ਰਾਜਿੰਦਰ ਸਿੰਘ,ਮਾਨਵ ਸੈਣੀ, ਅਲੰਕਾਰ ਜਰਿਆਲ,ਮੈਡਮ ਮਧੂ ਬਾਲਾ ਅਤੇ ਕਲਰਕ ਅਖਿਲ ਕੁਮਾਰ ਸਮੇਤ ਸਮੁੱਚਾ ਸਟਾਫ਼ ਹਾਜਰ ਸੀ। 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!