ਪੰਜਾਬ

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿਲੋਂ ਵਲੋਂ ਐਸ ਡੀ ਐਮ ਨਾਲ਼ ਬਦਸਲੂਕੀ, ਫੋਨ ਤੇ ਕੱਢੀਆਂ ਗਾਲ੍ਹਾਂ

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿਲੋਂ ਵਲੋਂ ਐਸ ਡੀ ਐਮ ਨਾਲ਼ ਬਦਸਲੂਕੀ, ਫੋਨ ਤੇ ਕੱਢੀਆਂ ਗਾਲ੍ਹਾਂ

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿਲੋਂ ਵਲੋਂ ਅੱਜ ਰੋਪੜ ਦੇ ਐਸ ਡੀ ਐਮ ਗੁਰਵਿੰਦਰ ਸਿੰਘ ਜੌਹਲ ਨੂੰ ਗਾਲ੍ਹਾਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਢਿਲੋਂ ਵਲੋਂ ਐਸ ਡੀ ਐਮ ਨੂੰ ਚੋਣਾਂ ਨੂੰ ਲੈ ਕੇ ਤਿੱਖੀ ਬਹਿਸ ਹੋ ਗਈ ਜਿਸ ਤੋਂ ਬਾਅਦ ਢਿਲੋਂ ਨੇ ਐਸ ਡੀ ਐਮ ਨਾਲ਼ ਗਾਲ੍ਹਾਂ ਤੇ ਉਤਰ ਆਇਆ ਅਤੇ ਗੰਦੀਆਂ ਗਾਲ੍ਹਾਂ ਕੱਢ ਦਿੱਤੀਆਂ। ਸੂਤਰਾਂ ਦਾ ਕਹਿਣਾ ਹੈ ਕਿ ਮਾਮਲਾ ਮੁੱਖ ਮੰਤਰੀ ਦਫਤਰ ਤੱਕ ਪਹੁੰਚ ਗਿਆ ਹੈ। ਇਸ ਨੂੰ ਲੈ ਕੇ ਪੀ ਸੀ ਐਸ ਅਧਿਕਾਰੀਆਂ ਵਿਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਕਿਸ ਤਰ੍ਹਾਂ ਢਿਲੋਂ ਵਲੋਂ ਐਸ ਡੀ ਐਮ ਨਾਲ ਬਦਸਲੂਕੀ ਕੀਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!