ਪੰਜਾਬ

ਪਨਸੀਡ ਕਿਸਾਨਾਂ ਨੂੰ ਵਾਜਿਬ ਰੇਟ ਤੇ ਬੀਜ ਮੁਹਈਆ ਕਰਾਏਗੀ: ਕੁਲਦੀਪ ਧਾਲੀਵਾਲ

 

ਪੰਜਾਬ ਰਾਜ ਬੀਜ ਨਿਗਮ (ਪਨਸੀਡ) ਨੂੰ ਪੰਜਾਬ ਸਰਕਾਰ ਵੱਲੋਂ ਇਸ ਸਾਲ ਰਾਜ ਦੇ ਕਿਸਾਨਾਂ ਨੂੰ ਸਬਸਿਡੀ ਤੇ ਬੀਜ ਮੁਹੱਈਆ ਕਰਵਾਉਣ ਲਈ ਪੰਜਾਬ ਦੀ ਸਰਕਾਰੀ ਨੋਡਲ ਏਜੰਸੀ ਬਣਾਇਆ ਗਿਆ ਹੈ । ਇਸ ਸਾਲ ਬੀਜ ਸਬਸਿਡੀ ਸਿਰਫ ਪਨਸੀਡ ਰਾਹੀ ਹੀ ਮਿਲੇਗੀ। ਸਰਕਾਰੀ ਅਤੇ ਅੱਰਧਸਰਕਾਰੀ ਬੀਜ ਏਜੰਸੀਆ/ ਅਦਾਰੇ ਪਨਸੀਡ ਰਾਹੀਂ ਹੀ ਬੀਜ ਵੇਚਣਗੀਆ। ਪਨਸੀਡ ਕਿਸਾਨਾਂ ਨੂੰ ਵਧੀਆ ਕਿਸਮ ਦੇ ਬੀਜ ਮੁਹੱਈਆ ਕਰਵਾਉਣ ਲਈ ਵੱਚਨਬੱਧ ਹੈ। ਇਸ ਸਾਲ ਪਨਸੀਡ ਵੱਲੋਂ ਕਿਸਾਨ ਵੀਰਾਂ ਨੂੰ ਕਣਕ ਬੀਜ ਸਬਸਿਡੀ ਪਹਿਲਾਂ ਹੀ ਕੱਟ ਕੇ ਬਹੁਤ ਵਾਜਿਬ ਰੇਟ ਤੇ ਬੀਜ ਮੁਹੱਈਆ ਕਰਵਾਏਗੀ । ਵਧੀਆ ਕਿਸਮ ਦੇ ਬੀਜ ਪ੍ਰਾਪਤ ਕਰਨ ਲਈ ਖੇਤੀਬਾੜੀ ਅਤੇ ਪਨਸੀਡ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ ਜੀ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!