ਪੰਜਾਬ

ਰਵਿੰਦਰ ਸਰਮਾ ਵਿੱਤ ਸਕੱਤਰ ਅਤੇ ਕਿਸ਼ਨ ਚੰਦਰ ਮਹਾਜ਼ਨ ਸਪੋਕਸਮੈਨ ਨਿਯੁਕਤ 

ਜਿਲਾ ਵੈਟਨਰੀ ਇੰਸਪੈਕਟਰਜ ਅਤੇ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੀ ਮੀਟਿੰਗ ਜਿਲਾ ਪ੍ਰਧਾਨ ਮਨਮਹੇਸ਼ ਸਰਮਾ ਦੀ ਪ੍ਰਧਾਨਗੀ ਹੇਠ ਸਨੀਦੇਵ ਮੰਦਿਰ ਵਿਖੇ  ਹੋਈ । ਜਿਸ ਵਿਚ ਸਰਬਸੰਮਤੀ ਨਾਲ ਰਵਿੰਦਰ ਸਰਮਾ ਨੂੰ ਕੈਸੀਅਰ ਅਤੇ ਕਿਸ਼਼ਨ ਚੰਦਰ ਮਹਾਜ਼ਨ ਨੂੰ ਐਸੋਸੀਏਸ਼ਨ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ ।

ਇਸ ਮੋਕੇ ਤੇ ਵਿਪਨ ਕੁਮਾਰ ਵਰਮਾ,ਕਮਲ ਕਿਸੋਰ,ਪਵਨ ਕੁਮਾਰ ਸਰਮਾ,ਜੋਗਿੰਦਰ ਸਿੰਘ,ਤਰਸੇਮ ਰਾਜ,ਕਮਲ ਕਿਸੋਰ ਭੰਗੂੜੀ,ਮਨਮਹੇਸ ਸਰਮਾ,ਰਵਿੰਦਰ ਸਰਮਾ,ਕਿਸ਼ਨ ਚੰਦਰ ਮਹਾਜ਼ਨ,ਅਮਰਜੀਤ ਆਦਿ ਸਾਥੀ ਹਾਜ਼ਰ ਸਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!