ਪੰਜਾਬ

ਐਸ.ਡੀ.ਐਮ. ਡਾ. ਸੰਜੀਵ ਕੁਮਾਰ ਦੀ ਅਗਵਾਈ ਹੇਠ ਮਲੋਟ ਸ਼ਹਿਰ ਵਿੱਚ ਸਾਇਕਲ ਰੈਲੀ

 

ਮਲੋਟ : ਲੋਕ ਸਭਾ ਚੋਣਾਂ-2024 ਤਹਿਤ ਚੋਣ ਹਲਕਾ 085- ਮਲੋਟ ਦੇ ਵੋਟਰਾਂ ਨੂੰ ਵੋਟ ਪਾਉਣ ਹਿੱਤ ਪ੍ਰੇਰਿਤ ਕਰਨ ਲਈ ਸਵੀਪ ਗਤੀਵਿਧੀ ਅਧੀਨ ਚੋਣ ਕਮਿਸ਼ਨ ਅਤੇ ਜਿਲ੍ਹਾ ਚੋਣ ਅਫਸਰ, ਹਰਪ੍ਰੀਤ ਸਿੰਘ ਸੂਦਨ ਦੀਆ ਹਦਾਇਤਾਂ ਅਨੁਸਾਰ ਐਸ.ਡੀ.ਐਮ.ਕਮ- ਸਹਾਇਕ ਰਿਟਰਨਿੰਗ ਅਫਸਰ ਡਾ. ਸੰਜੀਵ ਕੁਮਾਰ ਦੀ ਯੋਗ ਅਗਵਾਈ ਹੇਠ ਅੱਜ ਮਲੋਟ ਸ਼ਹਿਰ ਦੇ ਵੱਖ-ਵੱਖ ਬਜਾਰਾ ਵਿੱਚ ਸਾਇਕਲ ਰੈਲੀ ਦਾ ਆਯੋਜਨ ਕੀਤਾ ਗਿਆ।

 

 

ਐਸ.ਡੀ.ਐਮ
ਐਸ.ਡੀ.ਐਮ.ਕਮ- ਸਹਾਇਕ ਰਿਟਰਨਿੰਗ ਅਫਸਰ ਡਾ. ਸੰਜੀਵ ਕੁਮਾਰ ਦੀ ਯੋਗ ਅਗਵਾਈ ਹੇਠ ਅੱਜ ਮਲੋਟ ਸ਼ਹਿਰ ਦੇ ਵੱਖ-ਵੱਖ ਬਜਾਰਾ ਵਿੱਚ ਸਾਇਕਲ ਰੈਲੀ ਦਾ ਆਯੋਜਨ ਕੀਤਾ ਗਿਆ।

 

ਐਸ.ਡੀ.ਐਮ. 
ਐਸ.ਡੀ.ਐਮ.  ਅਤੇ ਉਪ-ਕਪਤਾਨ ਪੁਲਿਸ ਮਲੋਟ ਵੱਲੋਂ ਸਾਇਕਲ ਚਲਾ ਕੇ ਕੀਤੀ ਗਈ। ਜਿਸ ਵਿੱਚ ਲਗਭਗ 150 ਦੇ ਕਰੀਬ ਲੜਕਿਆ ਨੇ ਸਾਇਕਲ ਚਲਾ ਕੇ ਮਲੋਟ ਸ਼ਹਿਰ ਦੇ ਵੋਟਰਾਂ ਨੂੰ ਜਾਗਰੂਕ ਕੀਤਾ

ਜਿਸ ਦੀ ਸ਼ੁਰੂਆਤ ਐਸ.ਡੀ.ਐਮ.  ਅਤੇ ਉਪ-ਕਪਤਾਨ ਪੁਲਿਸ ਮਲੋਟ ਵੱਲੋਂ ਸਾਇਕਲ ਚਲਾ ਕੇ ਕੀਤੀ ਗਈ। ਜਿਸ ਵਿੱਚ ਲਗਭਗ 150 ਦੇ ਕਰੀਬ ਲੜਕਿਆ ਨੇ ਸਾਇਕਲ ਚਲਾ ਕੇ ਮਲੋਟ ਸ਼ਹਿਰ ਦੇ ਵੋਟਰਾਂ ਨੂੰ ਜਾਗਰੂਕ ਕੀਤਾ। ਜਿਸ ਦਾ ਸ਼ਹਿਰ ਦੇ ਵੋਟਰਾਂ ਵੱਲਂ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਸਵੀਪ ਨੋਡਲ ਅਫਸਰ ਚੋਣ ਹਲਕਾ 085- ਮਲੋਟ ਸ਼੍ਰੀ ਗੌਰਵ ਭਠੇਜਾ, ਸ਼੍ਰੀ ਬਲਦੇਵ ਕਾਲੜਾ, ਸਮਾਜ ਸੇਵੀ ਮੁਨੀਸ਼ ਵਰਮਾ, ਪ੍ਰਿੰਸੀਪਲ ਕ੍ਰਿਸ਼ਨ ਕੁਮਾਰ, ਹੈੱਡ ਮਾਸਟਰ ਹਰਮੀਤ ਸਿੰਘ, ਐਸ.ਡੀ.ਐਮ. ਦਫਤਰ ਤੇ ਤਹਿਸੀਲ ਦਫਤਰ ਮਲੋਟ ਦਾ ਸਮੁੱਚਾ ਸਟਾਫ, ਭਾਰਤ ਵਿਕਾਸ ਪਰੀਸ਼ਦ ਮਲੋਟ ਦੀ ਟੀਮ ਅਤੇ ਸਕੂਲ ਦਾ ਸਮੁੱਚਾ ਸਟਾਫ ਹਾਜਰ ਸੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!