ਪੰਜਾਬ

ਨਵੇਂ ਸਾਲ ਦੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਲਕਾ ਵਾਸੀਆਂ ਨੂੰ ਦਿਤੀ ਵਧਾਈ 

ਨਵੇਂ ਸਾਲ ਆਮਦ ਦੀ  ਤੇ ਅੱਜ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ  ਸੁਖਜਿੰਦਰ  ਸਿੰਘ ਰੰਧਾਵਾ ਨੇ ਹਲਕਾ ਡੇਰਾ ਬਾਬਾ ਨਾਨਕ ਦੀ ਸਮੂੱਹ ਸਾਧ ਸੰਗਤ ਨੂੰ ਨਵਾਂ ਸਾਲ 2024 ਦੀਆਂ ਢੇਰ ਸਾਰੀਆਂ ਮੁਬਾਰਕਾਂ ਦਿੰਦੇ ਹੋਏ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ।  ਹਲਕਾ ਡੇਰਾ ਬਾਬਾ ਨਾਨਕ ਦੀ ਸਾਧ ਸੰਗਤ ਮੇਰਾ ਆਪਣਾ ਪਰਿਵਾਰ ਹੈ । ਵਾਹਿਗੁਰੂ ਮੇਰੇ ਹਲਕੇ ਦੀ ਸਮੂੱਹ ਸਾਧ ਸੰਗਤ  ਹਮੇਸਾਂ ਚੜਦੀ ਕਲਾਂ ਵਿਚ ਰਹੇ ਤੇ ਨਵਾਂ ਸਾਲ ਸਮੂੱਚੇ ਹਲਕੇ ਦੇ ਲੋਕਾਂ ਲਈ ਖੁਸੀਆਂ ਅਤੇ ਖੇੜੇ ਲੈ ਕਿ ਆਵੇ ਤੇ ਹਲਕੇ ਲੋਕ ਹਮੇਸਾਂ ਤਰੱਕੀਆਂ ਕਰਨ । ਰੰਧਾਵਾ ਨੇ ਕਿਹਾ ਕਿ ਨਵਾਂ ਸਾਲ ਸਭ ਲਈ ਖੁਸ਼ੀਆਂ ਲੈ ਕੇ ਆਵੇ । ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਲੋਕਾਂ ਦੀਆਂ ਮੁਸ਼ਕਲ ਦੇ ਹੱਲ ਲਈ ਹਮੇਸ਼ਾ ਤਤਪਰ ਹਨ
ਦੂਸਰੇ ਪਾਸੇ ਕਿਸ਼ਨ ਚੰਦਰ ਮਹਾਜ਼ਨ ਨੇ ਨਵੇਂ ਸਾਲ ਆਮਦ ਦੀ  ਤੇ ਢੇਰ ਸਾਰੀਆਂ ਮੁਬਾਰਕਾਂ ਦਿੰਦੇ ਹੋਏ ਆਕਾਲ ਪੁੱਰਖ ਅੱਗੇ ਅਰਦਾਸ ਕੀਤੀ ਹੈ ਕਿ ਹਲਕੇ ਦੇ ਲੋਕਾਂ ਦੇ ਹਰ ਦੁੱਖ ਸੁੱਖ ਵਿਚ ਸਦਾ ਸਹਾਈ ਹੋਣ ਵਾਲੇ  ਸੁਖਜਿੰਦਰ ਸਿੰਘ ਰੰਧਾਵਾ ਅਤੇ ਉਹਨਾਂ ਦੇ ਪਰਿਵਾਰ ਤੇ ਵਾਹਿਗੁਰੂ ਹਮੇਸਾਂ ਆਪਣਾ ਮੇਹਰਾਂ ਭਰਿਆ ਹੱਥ ਰੱਖੀ ਤਾਂ ਕਿ ਉਹ ਡੇਰਾ ਬਾਬਾ ਨਾਨਕ ਦੀ ਸਾਧ ਸੰਗਤ ਦੀ ਦਿਨ ਰਾਤ ਸੇਵਾ ਕਰ ਸਕਣ । ਉਨ੍ਹਾਂ ਕਿਹਾ ਕਿ ਰੰਧਾਵਾ ਹਮੇਸ਼ਾ ਲੋਕਾਂ ਦੇ ਦੁੱਖ ਸੁੱਖ ਚ ਖੜਦੇ ਹਨ ਹਮੇਸ਼ਾ ਆਪਣੇ ਹਲਕੇ ਦੇ ਲੋਕਾਂ ਦੀ ਮੁਸ਼ਕਲਾਂ ਦਾ ਹੱਲ ਕੱਢਣ ਲਈ ਸਭ ਤੋਂ ਅੱਗੇ ਰਹਿੰਦੇ ਹਨ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!