ਪੰਜਾਬ

ਸੁਖਜਿੰਦਰ ਸਿੰਘ ਰੰਧਾਵਾ ਭਲਕੇ 9 ਅਪ੍ਰੈਲ  ਦਿਨ ਮੰਗਲਵਾਰ ਨੂੰ ਆਪਣੇ  ਵਰਕਰਾਂ ਨੂੰ ਮਿਲਣਗੇ

ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਤੇ ਹਲਕਾ ਵਿਧਾਇਕ ਡੇਰਾ ਬਾਬਾ ਨਾਨਕ ਭਲਕੇ 9 ਅਪ੍ਰੈਲ ਦਿਨ ਮੰਗਲਵਾਰ ਨੂੰ ਆਪਣੇ ਗ੍ਰਹਿ ਨਿਵਾਸ  ਪਿੰਡ ਧਾਰੋਵਾਲੀ ਜਿਲਾ ਗੁਰਦਾਸਪੁਰ ਵਿਖੇ  ਹਲਕਾ ਡੇਰਾ  ਬਾਬਾ ਨਾਨਕ ਦੇ ਵਾਸੀਆਂ ਨੂੰ ਮਿਲਣਗੇ
ਇਸ ਸਬੰਧੀ ਜਾਣਕਾਰੀ  ਦਿੰਦਿਆਂ ਕਿਸ਼ਨ ਚੰਦਰ ਮਹਾਜਨ ਨੇ ਦੱਸਿਆ ਕਿ  ਸੁਖਜਿੰਦਰ ਸਿੰਘ ਰੰਧਾਵਾ ਹਲਕਾ ਵਾਸੀਆਂ ਦੀਆਂ ਸ਼ਿਕਾਇਤਾਂ ਸੁੱਨਣ ਤੋਂ ਇਲਾਵਾ ਲੋਕ ਸਭਾ ਚੋਣਾਂ ਸਬੰਧੀ ਹਲਕਾ ਵਾਸੀਆਂ ਨਾਲ  ਵਿਚਾਰ ਵਟਾਂਦਰਾ ਕਰਨਗੇ
ਕਿਸ਼ਨ ਚੰਦਰ ਮਹਾਜਨ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ  ਵੱਡੀ ਗਿਣਤੀ ਵਿਚ ਪਹੁੰਚ ਕੇ ਰੰਧਾਵਾ ਸਾਹਿਬ ਦਾ ਸੰਦੇਸ਼ ਲੈ ਕਿ ਹਲਕਾ  ਡੇਰਾ ਬਾਬਾ ਨਾਨਕ ਦੇ ਹਰ ਪਿੰਡ  ਦੇ ਗਲੀ ਮੁਹੱਲੇ ਵਿਚ ਪਹੁਚਾਉਣ ਲ‌ਈ ਹੰਭਲਾ ਮਾਰਨ ਤਾਂ ਕਿ   ਸੁਖਜਿੰਦਰ ਸਿੰਘ ਰੰਧਾਵਾ ਦੇ ਹੱਥ ਮਜ਼ਬੂਤ ਹੋ ਸੱਕਣ ਤੇ ਹਲਕਾ ਡੇਰਾ ਬਾਬਾ ਨਾਨਕ  ਵਿਕਾਸ ਪੱਖੋਂ ਨਵੀਆਂ ਬੁਲੰਦੀਆਂ ਛੂਹ ਸਕੇ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!