ਪੰਜਾਬ

ਡਾ. ਸਰਬਜੀਤ ਸਿੰਘ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਚੁਣੇ ਗਏ ਪ੍ਰਧਾਨ

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਅੱਜ ਹੋਈ ਚੋਣ ਵਿਚ ਡਾ.ਸਰਬਜੀਤ ਸਿੰਘ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਚੁਣੇ ਗਏ. ਹਨ ।  ਪ੍ਰਧਾਨਗੀ ਲਈ ਡਾ. ਸਰਬਜੀਤ ਸਿੰਘ ਸਿੰਘ 497 ਵੋਟਾਂ ਮਿਲਿਆ ਹਨ । ਜਦੋ ਕਿ ਲਖ਼ਵਿੰਦਰ ਜੋਹਲ ਨੂੰ 279 ਅਤੇ ਬੇਅੰਤ ਕੌਰ ਨੂੰ 41 ਵੋਟਾਂ ਮਿਲਿਆ ਹਨ ।  ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਲਈ ਡਾ ਪਾਲ ਕੌਰ ਨੂੰ 479 ਵੋਟਾਂ ਮਿਲਿਆ ਹਨ ਅਤੇ ਡਾ ਸਿੰਦਰ ਪਾਲ ਸਿੰਘ ਨੂੰ 329 ਵੋਟਾਂ ਮਿਲਿਆ ਹਨ ।  ਜਰਨਲ ਸਕੱਤਰ ਦੇ ਅਹੁਦੇ ਲਈ ਡਾ ਗੁਲਜਾਰ ਪੰਧੇਰ ਨੂੰ 464 ਅਤੇ ਡਾ ਗੁਰ ਇਕਬਾਲ ਸਿੰਘ ਨੂੰ 344 ਵੋਟਾਂ ਮਿਲਿਆ ਹਨ  ਅਰਵਿੰਦਰ ਕੌਰ ਕਾਕੜਾ, ਤਰਲੋਚਨ ਲੋਚੀ, ਗੁਰਚਰਨ ਕੌਰ ਕੋਚਰ, ਜਸਪਾਲ ਮਾਨਖੇੜਾ, ਹਰਵਿੰਦਰ ਸਿਰਸਾ ਮੀਤ ਪ੍ਰਧਾਨ ਚੁਣੇ ਗਏ. । 

ਡਾ. ਸਰਬਜੀਤ ਸਿੰਘ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਚੁਣੇ ਜਾਣ ‘ਤੇ ਪ੍ਰੋ ਡਾ ਸੁਰਿੰਦਰ ਕੁਮਾਰ ਦੇਵੇਸਵਰ , ਡਾ ਉਮਾ ਸੇਠੀ , ਡਾ ਰਾਜਿੰਦਰ ਸਿੰਘ ਸੋਹਲ , ਡਾ ਸਰਬਜੀਤ ਕੌਰ ਸੋਹਲ , ਪ੍ਰਿੰਸੀਪਲ ਕੇ ਕੇ ਸ਼ਰਮਾ ਨੇ ਵਧਾਈ ਦਿੱਤੀ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!